ਪਾਕਿਸਤਾਨ ‘ਚ ਈਰਾਨੀ ਰਾਜਦੂਤ ਵੱਲੋਂ ਹੋਰਮੁਜ਼ ਜਲਡਮਰੂਮੱਧ ‘ਚ ਅਮਰੀਕੀ ਨਾਕਾਬੰਦੀ ‘ਗੈਰ-ਕਾਨੂੰਨੀ’ ਕਰਾਰ
ਇਸਲਾਮਾਬਾਦ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵੱਲੋਂ ਹੋਰਮੁਜ਼ ਜਲਡਮਰੂਮੱਧ ‘ਚ ਕੀਤੀ ਗਈ ਨਾਕਾਬੰਦੀ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਸਿਖਰ ‘ਤੇ ਪਹੁੰਚ ਗਿਆ ਹੈ। ਪਾਕਿਸਤਾਨ ਵਿਚ ਈਰਾਨ ਦੇ ਰਾਜਦੂਤ ਰੇਜ਼ਾ ਅਮੀਰੀ ਮੋਘਦਮ ਨੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਅਮਰੀਕਾ ਦੀ ‘ਲਾਪਰਵਾਹੀ ਭਰੀ ਚੂਕ’ ਕਰਾਰ ਦਿੱਤਾ ਹੈ। ਰਾਜਦੂਤ ਮੋਘਦਮ ਨੇ ਸੋਸ਼ਲ ਮੀਡੀਆ […]