ਡੌਂਕੀ ਲਾ ਕੇ ਯੂ.ਕੇ. ਪਹੁੰਚੇ 12 ਅਫਗਾਨੀ ਸਿੱਖ ਟਰੱਕ ਵਿਚੋਂ ਕਾਬੂ!
ਲੰਡਨ, 8 ਜੂਨ (ਪੰਜਾਬ ਮੇਲ)- ਯੂ.ਕੇ. ਤੋਂ ਸਿੱਖ ਪਰਿਵਾਰ ਦੇ 12 ਜੀਆਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ, ਜਿਨ੍ਹਾਂ ਨੂੰ ਇਕ ਟਰੱਕ ਵਿਚੋਂ ਕਾਬੂ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਦਾਖ਼ਲ ਹੋਏ। ਪੁਲਿਸ ਨੇ ਜਦੋਂ ਇਸ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ, ਤਾਂ […]