ਭਾਰਤੀ ਮੂਲ ਦੇ ਵਿਦਿਆਰਥੀ ਨੇ Spelling Bee ਮੁਕਾਬਲੇ ‘ਚ ਜਿੱਤਿਆ 50,000 ਹਜ਼ਾਰ ਡਾਲਰ ਦਾ ਇਨਾਮ  

ਨਿਊਯਾਰਕ, 6 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਮੂਲ ਦੇ ਇਕ 12 ਸਾਲਾ ਵਿਦਿਆਰਥੀ ਬ੍ਰਹਿਤ ਸੋਮਾ ਨੇ ਸਖ਼ਤ ਰਾਸ਼ਟਰੀ ਸਪੈਲਿੰਗ ਬੀ ਮੁਕਾਬਲਾ ਜਿੱਤਿਆ ਹੈ। ਜਿਸ ਵਿਚ ਉਸ ਨੇ ਕਈ ਔਖੇ ਸਵਾਲਾਂ ਦੇ ਜਵਾਬ ਦੇ ਕੇ ਮੁਕਾਬਲਾ ਨੂੰ ਪਾਰ ਕੀਤਾ ਹੈ। ਅਮਰੀਕਾ ਦੇ ਸੂਬੇ ਫਲੋਰੀਡਾ ਦੇ ਟੈਂਪਾ ਦਾ ਰਹਿਣ ਵਾਲਾ ਬ੍ਰਿਹਤ ਸੋਮਾ ਸੱਤਵੀਂ ਜਮਾਤ ਵਿਚ ਪੜ੍ਹਦਾ ਹੈ। […]