ਅਮਰੀਕਾ ਦੇ ਅਕਰੋਨ ਸ਼ਹਿਰ ‘ਚ ਅੰਧਾਧੁੰਦ ਗੋਲੀਬਾਰੀ ‘ਚ ਇਕ ਦੀ ਮੌਤ ਤੇ 24 ਹੋਰ ਜ਼ਖਮੀ

ਸੈਕਰਾਮੈਂਟੋ, 6 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਅਕਰੋਨ ਵਿਚ ਤੜਕਸਾਰ ਅੰਧਾਧੁੰਦ ਗੋਲੀਬਾਰੀ ‘ਚ ਇਕ ਵਿਅਕਤੀ ਦੇ ਮੌਤ ਹੋ ਜਾਣ ਤੇ 24 ਹੋਰ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ਹਿਰ ਦੇ ਮੇਅਰ ਤੇ ਪੁਲਿਸ ਮੁਖੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਧੀ ਰਾਤ ਬਾਅਦ ਕੈਲੀ ਐਵਨਿਊ ਤੇ ਏਟਥ […]