ਵਾਰਤਾ ਫੇਲ ਹੋਣ ਮਗਰੋਂ ਟਰੰਪ ਨੇ ਈਰਾਨ ਵਿਰੁੱਧ ਕੀਤਾ ਸਖ਼ਤ ਰੁਖ਼ ਅਖਤਿਆਰ!
ਵਾਸ਼ਿੰਗਟਨ ਡੀ.ਸੀ., 13 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਹੁਣ ਉਸ ਦੇ ਸਮੁੰਦਰੀ ਰਸਤਿਆਂ ਦੀ ਘੇਰਾਬੰਦੀ ਕਰਨ ਦੇ ਵਿਕਲਪ ‘ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਘਟਨਾਕ੍ਰਮ ਇਸਲਾਮਾਬਾਦ ਵਿਚ ਹੋਈ ਸ਼ਾਂਤੀ ਵਾਰਤਾ ਦੇ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਇਸਲਾਮਾਬਾਦ ਵਿਚ […]