ਅਮਰੀਕਾ ਅਤੇ ਇਰਾਨ ਵਿਚਾਲੇ ਇਸਲਾਮਾਬਾਦ ‘ਚ ਸਿੱਧੀ ਗੱਲਬਾਤ ਸ਼ੁਰੂ
-6 ਹਫ਼ਤਿਆਂ ਦੀ ਜੰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਇਸਲਾਮਾਬਾਦ, 11 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਅਤੇ ਇਰਾਨ ਦੇ ਵੱਡੇ ਅਧਿਕਾਰੀ ਸ਼ਨਿੱਚਰਵਾਰ ਨੂੰ ਇਸਲਾਮਾਬਾਦ ਵਿਚ ਗੱਲਬਾਤ ਦੇ ਮੇਜ਼ ‘ਤੇ ਪਹੁੰਚ ਗਏ ਹਨ। ਪਿਛਲੇ 50 ਸਾਲਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਹ ਸਭ ਤੋਂ ਵੱਡੀ ਗੱਲਬਾਤ ਹੈ, ਜਿਸ ਦਾ ਮਕਸਦ ਪਿਛਲੇ 6 ਹਫ਼ਤਿਆਂ ਤੋਂ ਜਾਰੀ ਜੰਗ […]