ਟਰੱਕ ਡਰਾਈਵਰਾਂ ਵੱਲੋਂ ਟਰੰਪ ਪ੍ਰਸ਼ਾਸਨ ਦੀ ਨਵੀਂ CDL ਪਾਬੰਦੀ ”ਨਸਲੀ ਭੇਦਭਾਵ” ਕਰਾਰ
ਵਾਸ਼ਿੰਗਟਨ, 27 ਮਈ (ਪੰਜਾਬ ਮੇਲ)-ਅਮਰੀਕਾ ਵਿਚ ਹਜ਼ਾਰਾਂ ਪ੍ਰਵਾਸੀ ਟਰੱਕ ਡਰਾਈਵਰਾਂ ਲਈ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਯੂ.ਐੱਸ. ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਜਾਰੀ ਕੀਤੇ ਨਵੇਂ ਨਿਯਮਾਂ ਕਾਰਨ ਲਗਭਗ 2 ਲੱਖ ਟਰੱਕ ਡਰਾਈਵਰ ਆਪਣੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਗੁਆ ਸਕਦੇ ਹਨ। ਮਾਰਚ 2026 ਤੋਂ ਲਾਗੂ ਹੋਏ ਇਸ ਨਿਯਮ ਅਨੁਸਾਰ ਹੁਣ ਕੇਵਲ ਕੁਝ ਖਾਸ ਇਮੀਗ੍ਰੇਸ਼ਨ ਵਰਕ ਅਥਰਾਈਜ਼ੇਸ਼ਨ ਵਾਲੇ […]