ਗਰੀਨ ਕਾਰਡ ਲਈ ਨਵੇਂ ਨਿਯਮਾਂ ਤਹਿਤ ਭਾਰਤੀ ਪੇਸ਼ੇਵਰਾਂ ਨੂੰ ਛੋਟ ਮਿਲਣ ਦੀ ਸੰਭਾਵਨਾ
-ਵੱਡੀ ਗਿਣਤੀ ਭਾਰਤੀ ਗਰੀਨ ਕਾਰਡ ਲੈਣ ਦੀ ਕਰ ਰਹੇ ਹਨ ਉਡੀਕ ਨਵੀਂ ਦਿੱਲੀ, 25 ਮਈ (ਪੰਜਾਬ ਮੇਲ)- ਗਰੀਨ ਕਾਰਡਾਂ ਲਈ ਆਪਣੇ ਜੱਦੀ ਦੇਸ਼ਾਂ ਤੋਂ ਅਪਲਾਈ ਕਰਨ ਸਬੰਧੀ ਨਵਾਂ ਨਿਯਮ ਐਲਾਨੇ ਜਾਣ ਤੋਂ ਮਗਰੋਂ ਅਮਰੀਕਾ ਨੇ ਕਿਹਾ ਹੈ ਕਿ ਕੁਝ ਗਰੀਨ ਕਾਰਡ ਅਰਜ਼ੀਕਾਰਾਂ ਨੂੰ ਨਵੇਂ ਨਿਯਮਾਂ ਤਹਿਤ ਛੋਟ ਮਿਲੇਗੀ। ਇਸ ਵੇਲੇ ਵੱਡੀ ਗਿਣਤੀ ਭਾਰਤ ਵਾਸੀ ਤੇ […]