ਸਖ਼ਤ ਇਮੀਗ੍ਰੇਸ਼ਨ ਨਿਯਮਾਂ ਤੋਂ ਨਿਰਾਸ਼ ਭਾਰਤੀ ਵਿਦਿਆਰਥੀਆਂ ਹੁਣ ਅਮਰੀਕਾ ਨੂੰ ਕਹਿ ਰਹੀ ਅਲਵਿਦਾ!
– ਹੁਣ ”ਯੂਰਪੀਅਨ ਡ੍ਰੀਮ” ਭਾਰਤੀ ਵਿਦਿਆਰਥੀਆਂ ਲਈ ਬਣਿਆ ਨਵਾਂ ਰੁਝਾਨ – ਅਮਰੀਕੀ ਯੂਨੀਵਰਸਿਟੀਆਂ ਦੀ ਵਧੀ ਚਿੰਤਾ ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਅਮਰੀਕੀ ਦੂਤਾਵਾਸਾਂ ਵਿਚ ਭੱਜ-ਦੌੜ ਕਰਕੇ ਥੱਕੇ ਹੋਏ ਅਤੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਤੋਂ ਨਿਰਾਸ਼ ਭਾਰਤੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਹੁਣ ਅਮਰੀਕਾ ਨੂੰ ਅਲਵਿਦਾ ਕਹਿ ਰਹੀ ਹੈ। ਅਮਰੀਕੀ ਅਧਿਐਨ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਮਰੀਕਾ ਤੋਂ […]