ਟਰੰਪ ਵੱਲੋਂ former Oklahoma state trooper Lance Schroyer ਨੂੰ ICE Director ਲਈ nominate ਕਰਨ ਦਾ ਐਲਾਨ
ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਅਮਰੀਕਾ ਵਿੱਚ immigration enforcement ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। President Donald Trump ਨੇ ਐਲਾਨ ਕੀਤਾ ਹੈ ਕਿ ਉਹ former Oklahoma state trooper ਅਤੇ former U.S. Marine Lance Schroyer ਨੂੰ U.S. Immigration and Customs Enforcement, ਯਾਨੀ ICE, ਦਾ ਨਵਾਂ Director nominate ਕਰਨਗੇ। ਇਹ nomination ਉਸ ਸਮੇਂ ਆਈ ਹੈ […]