ਫਲੋਰੀਡਾ ‘ਚ ਨਵਾਂ ਬੈਂਕ ਸਕੈਮ; ਮਿੰਟਾਂ ‘ਚ ਖਾਤੇ ਖਾਲੀ ਹੋਣ ਦਾ ਖ਼ਤਰਾ
ਫਲੋਰੀਡਾ, 30 ਜੂਨ (ਪੰਜਾਬ ਮੇਲ)- ਫਲੋਰੀਡਾ ਵਿਚ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਨਵਾਂ ਅਤੇ ਖ਼ਤਰਨਾਕ ਬੈਂਕ ਸਕੈਮ ਸਾਹਮਣੇ ਆਇਆ ਹੈ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਠੱਗ ਆਪਣੇ ਆਪ ਨੂੰ ਬੈਂਕ ਦੇ ਕਰਮਚਾਰੀ, ਫਰਾਡ ਇਨਵੈਸਟੀਗੇਟਰ ਜਾਂ ਕਈ ਵਾਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੱਸ ਕੇ ਲੋਕਾਂ ਤੋਂ ਪੈਸੇ ਅਤੇ ਨਿੱਜੀ […]