‘ਸਤਲੁਜ’ ਫ਼ਿਲਮ ਵਿਵਾਦ: ਸਾਬਕਾ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਦੀ ਨਾਮ ਮੁੜ ਚਰਚਾ ‘ਚ ਆਇਆ!

– ਸਾਲ 1997 ਦੌਰਾਨ ਹੋਈ ‘ਖ਼ੁਦਕੁਸ਼ੀ’ ਦੇ ਹਾਲੇ ਵੀ ਨੇ ਕਈ ਅਣਸੁਲਝੇ ਸਵਾਲ! – ਅਜੀਤ ਸੰਧੂ ਨੂੰ ਸਰਕਾਰੀ ਸੁਰੱਖਿਆ ਹੇਠ ਨਵੀਂ ਪਛਾਣ ਦੇ ਕੇ ਵਿਦੇਸ਼ ਭੇਜਣ ਦੇ ਹੋਏ ਸੀ ਚਰਚੇ ਚੰਡੀਗੜ੍ਹ, 14 ਜੁਲਾਈ (ਪੰਜਾਬ ਮੇਲ)- ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਤਲ ਅਤੇ ਉਨ੍ਹਾਂ ਸਾਲਾਂ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਕਥਿਤ […]

ਜਸਵੰਤ ਖਾਲੜਾ ਕੇਸ: ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੇ ਡੀ.ਐੱਸ.ਪੀ. ਜਸਪਾਲ ਸਿੰਘ ਦੀ ਰਿਹਾਈ ‘ਤੇ ਚੁੱਕੇ ਸਵਾਲ

ਨਾਭਾ, 14 ਜੁਲਾਈ (ਪੰਜਾਬ ਮੇਲ)- ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਾਤਲ ਉਮਰ ਕੈਦੀ ਡੀ.ਐੱਸ.ਪੀ. ਜਸਪਾਲ ਸਿੰਘ ਦੀ ਜ਼ਮਾਨਤ ‘ਤੇ ਰਿਹਾਈ ਉੱਪਰ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪਰਿਵਾਰ ਵੀ ਸਵਾਲ ਚੁੱਕ ਰਿਹਾ ਹੈ। ਭਗਤ ਸਿੰਘ ਦੇ ਇੱਕ ਰਿਸ਼ਤੇਦਾਰ ਕੁਲਜੀਤ ਸਿੰਘ ਢੱਠ ਨੂੰ ਮਾਰਨ ਦੀ ਮਨਸ਼ਾ ਨਾਲ ਅਗਵਾ ਕਰਨ ਦੇ ਦੋਸ਼ ਵਿਚ ਵੀ ਜਸਪਾਲ ਸਿੰਘ […]

ਯੂਕਰੇਨ ਸਮੇਤ 9 ਦੇਸ਼ਾਂ ਵੱਲੋਂ ਯੂਰਪ ਦੀ ਸੁਰੱਖਿਆ ਲਈ ਗੱਠਜੋੜ ਬਣਾਉਣ ਦਾ ਐਲਾਨ

ਪੈਰਿਸ, 14 ਜੁਲਾਈ (ਪੰਜਾਬ ਮੇਲ)- ਯੂਕਰੇਨ ਅਤੇ 9 ਹੋਰ ਦੇਸ਼ਾਂ ਨੇ ਬੈਲਿਸਟਿਕ ਮਿਜ਼ਾਇਲ ਤੋਂ ਯੂਰਪ ਦੀ ਸੁਰਖਿਆ ਲਈ ਇਕ ਗੱਠਜੋੜ ਬਣਾਉਣ ਦਾ ਐਲਾਨ ਕੀਤਾ। ਇਸ ਪਹਿਲ ਵਿਚ ਰੂਸ ਖ਼ਿਲਾਫ਼ ਜੰਗ ਤੋਂ ਯੂਕਰੇਨ ਨੂੰ ਮਿਲੇ ਤਜ਼ਰਬੇ ਦਾ ਲਾਭ ਉਠਾਇਆ ਜਾਵੇਗਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਪੈਰਿਸ ਵਿਚ ਹੋਈ ਗੱਲਬਾਤ ਦੌਰਾਨ ਇਨ੍ਹਾਂ ਕਈ ਦੇਸ਼ਾਂ ਨੇ ਇਸ […]

ਗੁਜਰਾਤ ਹਾਈ ਕੋਰਟ ਵੱਲੋਂ 38 ਅੱਤਵਾਦੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ

-11 ਹੋਰਾਂ ਦੀ ਉਮਰ ਕੈਦ ਵੀ ਜਾਇਜ਼ : ਹਾਈਕੋਰਟ ਅਹਿਮਦਾਬਾਦ, 14 ਜੁਲਾਈ (ਪੰਜਾਬ ਮੇਲ)- ਗੁਜਰਾਤ ਹਾਈ ਕੋਰਟ ਨੇ ਸਾਲ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਪਾਬੰਦੀਸ਼ੁਦਾ ਜਥੇਬੰਦੀ ‘ਇੰਡੀਅਨ ਮੁਜਾਹਿਦੀਨ’ (ਆਈ.ਐੱਮ.) ਦੇ 38 ਅੱਤਵਾਦੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਦੇਸ਼ ਦੇ ਇਤਿਹਾਸ […]

ਪਾਕਿਸਤਾਨ ਵੱਲੋਂ ਬੀਤੇ 3 ਸਾਲਾਂ ‘ਚ 26 ਲੱਖ ਤੋਂ ਵੱਧ ਅਫਗਾਨ ਨਾਗਰਿਕ ਡਿਪੋਰਟ!

– ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਅਫਗਾਨ ਨਾਗਰਿਕਾਂ ਖਿਲਾਫ ਕੀਤੀ ਕਾਰਵਾਈ ਇਸਲਾਮਾਬਾਦ, 14 ਜੁਲਾਈ (ਪੰਜਾਬ ਮੇਲ)- ਇਕ ਪਾਸੇ ਜਦੋਂ ਅਮਰੀਕਾ-ਕੈਨੇਡਾ ਵਰਗੇ ਦੇਸ਼ਾਂ ਨੇ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੋਇਆ ਹੈ, ਉੱਥੇ ਹੀ ਪਾਕਿਸਤਾਨ ਵੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਤੋਂ ਪਿੱਛੇ ਨਹੀਂ ਹੈ। ਪਾਕਿ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ […]

ਜੰਨਤ ਏ ਜਰਖੜ ਵਿਖੇ ਲੱਗਿਆ ਤੀਆਂ ਦੇ ਤਿਉਹਾਰ ਦਾ ਨਿਵੇਕਲਾ ਮੇਲਾ

ਲੁਧਿਆਣਾ, 13 ਜੁਲਾਈ (ਪੰਜਾਬ ਮੇਲ)- ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ਮਿਊਜ਼ੀਅਮ ਜੰਨਤ-ਏ-ਜਰਖੜ ਲੁਧਿਆਣਾ ਵਿਖੇ ਸੌਣ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਤੀਆਂ ਦਾ ਤਿਉਹਾਰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਬਹੁਤ ਹੀ ਸੱਭਿਆਚਾਰ ਦੇ ਸੁਹਾਵਨੇ ਮਾਹੌਲ ਵਿਚ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਸ: ਦਿਲਬਾਗ ਸਿੰਘ ਦੀ ਅਗਵਾਈ ਹੇਠ ਆਪਣੇ ਗੀਤ ਸੰਗੀਤ, […]

ਬਰਮਿੰਘਮ ਯੂਨੀਵਰਸਿਟੀ ਵਿਖੇ 5ਵਾਂ ਯੂ.ਕੇ. ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ 2026 ਕਰਵਾਇਆ ਗਿਆ

ਬਰਮਿੰਘਮ, 13 ਜੁਲਾਈ (ਪੰਜਾਬ ਮੇਲ)- ਯੂ.ਕੇ. ਵਸਦੇ ਸ਼੍ਰੀਮਤੀ ਸੁਨੀਤਾ ਮਹਿਮੀ ਤੇ ਉਨ੍ਹਾਂ ਦੇ ਪਤੀ ਮੁਕੇਸ਼ ਮਹਿਮੀ ਜੋੜੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਰਮਿੰਘਮ ਯੂਨੀਵਰਸਿਟੀ ਵਿਖੇ ਪੰਜਵਾਂ ਯੂ.ਕੇ. ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ 2026 ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਗਿੱਧੇ ਦੇ ਇਨ੍ਹਾਂ ਮਹਾਂ-ਮੁਕਾਬਲਿਆਂ ਵਿਚ ਵੱਖ-ਵੱਖ 11 ਟੀਮਾਂ ਨੇ ਆਪਣੀ ਰਵਾਇਤੀ ਪੇਸ਼ਕਾਰੀ ਦੇ ਬਿਹਤਰੀਨ ਜੌਹਰ ਦਿਖਾਏ। ਇਸ ਵਾਰ […]

ਫਲੋਰੀਡਾ ‘ਚ ਪਿਉ ਨੂੰ ਗੋਲ਼ੀ ਮਾਰਨ ਤੋਂ ਬਾਅਦ ਪੁੱਤ ਨੇ ਖੁਦ ਨੂੰ ਵੀ ਗੋਲ਼ੀ ਮਾਰੀ

ਨਿਊਯਾਰਕ, 13 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੀਂ ਰਾਤ ਫਲੋਰੀਡਾ ਸੂਬੇ ਦੇ ਲਾਰਗੋ ਸਿਟੀ ਨੇੜੇ ਪਿਨੇਲਸ ਕਾਉਂਟੀ ਵਿਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਇੱਕ ਭਾਰਤੀ-ਗੁਜਰਾਤੀ ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ। 27 ਸਾਲਾ ਪਾਰਥ ਪਟੇਲ, ਜੋ ਕਿ ਓਹਾਇਓ ਰਾਜ ਤੋਂ ਫਲੋਰੀਡਾ ਵਿਚ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ, ਦੀ ਮਾਨਸਿਕ ਸਥਿਤੀ ਠੀਕ ਨਹੀਂ […]

ਮਿਸੀਸਾਗਾ ‘ਚ ਵਾਹਨ ਚੋਰੀ ਗਿਰੋਹ ਖ਼ਿਲਾਫ਼ ਕਾਰਵਾਈ, ਪੰਜਾਬੀ ਨੌਜਵਾਨ ਨੇ ਪੁਲਿਸ ਅੱਗੇ ਕੀਤਾ ਸਰੈਂਡਰ

ਟੋਰਾਂਟੋ, 13 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਮਿਸੀਸਾਗਾ ਵਿਚ ਵਾਹਨ ਚੋਰੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੀਲ ਰੀਜਨਲ ਪੁਲਿਸ ਨੇ ”ਪ੍ਰੋਜੈਕਟ ਟੇਲ ਲਾਈਟ” ਤਹਿਤ ਦੂਜੇ ਸ਼ੱਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 23 ਸਾਲਾ ਗੁਰਜੀਤ ਸਿੰਘ ਵਿਰਕ ਨੇ ਖੁਦ ਪੁਲਿਸ ਅੱਗੇ ਸਰੈਂਡਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। […]

ਕੈਲੀਫੋਰਨੀਆ ‘ਚ ਜੀਪ ਡਰਾਈਵਰ ਨੂੰ ਸੈਮੀ-ਟਰੱਕ ਸਾਹਮਣੇ ਬ੍ਰੇਕ ਮਾਰਨੀ ਪਈ ਮਹਿੰਗੀ; 60 ਦਿਨ ਦੀ ਜੇਲ੍ਹ

ਸੈਨਹੋਜ਼ੇ, 13 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਵਿਚ ਇੱਕ ਜੀਪ ਡਰਾਈਵਰ ਨੂੰ ਸੜਕ ‘ਤੇ ਗੁੱਸਾ ਦਿਖਾਉਣਾ ਅਤੇ ਬੀਮਾ ਕੰਪਨੀ ਨਾਲ ਕਥਿਤ ਧੋਖਾਧੜੀ ਕਰਨ ਦੀ ਕੋਸ਼ਿਸ਼ ਮਹਿੰਗੀ ਪੈ ਗਈ। ਟਰੱਕ ਦੇ ਡੈਸ਼ਕੈਮ ਵਿਚ ਕੈਦ ਹੋਈ ਵੀਡੀਓ ਦੇ ਆਧਾਰ ‘ਤੇ ਅਦਾਲਤ ਨੇ ਉਸ ਨੂੰ 60 ਦਿਨ ਕਾਊਂਟੀ ਜੇਲ੍ਹ, ਦੋ ਸਾਲ ਦੀ ਪ੍ਰੋਬੇਸ਼ਨ ਅਤੇ 4,000 ਡਾਲਰ ਤੋਂ ਵੱਧ ਮੁਆਵਜ਼ਾ […]