ਕੈਨੇਡਾ ਦੇ ਸਾਬਕਾ ਐੱਮ.ਪੀ. ਰਾਜ ਗਰੇਵਾਲ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਵਿਚਾਲੇ ਵਕਾਲਤ ਲਾਇਸੈਂਸ ਖ਼ਤਰੇ ‘ਚ

ਵਿਨੀਪੈੱਗ, 15 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਵਿਚ ਘਿਰ ਗਏ ਹਨ। ਓਨਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਲਾਅ ਸੁਸਾਇਟੀ ਆਫ਼ ਓਨਟਾਰੀਓ (ਐੱਲ.ਐੱਸ.ਓ.) ਨੇ ਉਨ੍ਹਾਂ ਦਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਖ਼ਿਲਾਫ਼ […]

ਅਲਬਰਟਾ ‘ਚ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਭਾਰਤੀ ਮੂਲ ਦੇ ਫਾਰਮਾਸਿਸਟ ਦਾ ਲਾਇਸੈਂਸ ਰੱਦ

– $78,000 ਤੋਂ ਵੱਧ ਦਾ ਜੁਰਮਾਨਾ – ਨੌਕਰੀ ਅਤੇ ਦਵਾਈਆਂ ਦੀ ਲੋੜ ਦਾ ਫ਼ਾਇਦਾ ਚੁੱਕ ਕੇ ਮਹਿਲਾ ਮੁਲਾਜ਼ਮਾਂ ਨੂੰ ਜਿਨਸੀ ਸਬੰਧਾਂ ਲਈ ਕੀਤਾ ਮਜਬੂਰ ਵਿਨੀਪੈੱਗ, 15 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਅਲਬਰਟਾ ਸੂਬੇ ਵਿਚ ਭਾਰਤੀ ਮੂਲ ਦੇ ਇੱਕ ਫਾਰਮਾਸਿਸਟ ਵੱਲੋਂ ਪੇਸ਼ੇਵਾਰ ਮਰਿਆਦਾਵਾਂ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। […]

ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਲਈ 30 ਸਾਲਾਂ ਬਾਅਦ ਹੋਈ ਸਮੂਹਿਕ ਅਰਦਾਸ

ਤਰਨਤਾਰਨ, 15 ਜੁਲਾਈ (ਪੰਜਾਬ ਮੇਲ)- 1984 ਤੇ ਉਸ ਤੋਂ ਬਾਅਦ ਮਾਰੇ ਗਏ ਬੇਕਸੂਰ ਲੋਕਾਂ ਅਤੇ ਉਨ੍ਹਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਰੱਖਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਯਾਦ ‘ਚ ਤਕਰੀਬਨ 30 ਸਾਲਾਂ ਬਾਅਦ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਸਮੂਹਿਕ ਅਰਦਾਸ ਕਰਵਾਈ ਗਈ। ਇਸ ਤੋਂ ਪਹਿਲਾਂ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸ੍ਰੀ ਅਕਾਲ […]

ਹਾਈਕੋਰਟ ਵੱਲੋਂ ਕਪੂਰਥਲਾ ਨਗਰ ਨਿਗਮ ਦੇ ਮੇਅਰ ਚੋਣ ਨਤੀਜਿਆਂ ‘ਤੇ ਰੋਕ

– ਡਿਪਟੀ ਕਮਿਸ਼ਨਰ ਨੂੰ ਨਗਰ ਨਿਗਮ ਦੇ ਪ੍ਰਸ਼ਾਸਕ ਵਜੋਂ ਰੋਜ਼ਾਨਾ ਦਾ ਕੰਮਕਾਜ ਸੰਭਾਲਣ ਦੇ ਦਿੱਤੇ ਨਿਰਦੇਸ਼ ਕਪੂਰਥਲਾ, 15 ਜੁਲਾਈ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ 8 ਜੁਲਾਈ ਨੂੰ ਹੋਈ ਚੋਣ ਦੇ ਨਤੀਜਿਆਂ ‘ਤੇ 30 ਜੁਲਾਈ ਤੱਕ ਅੰਤਰਿਮ ਰੋਕ ਲਗਾ ਦਿੱਤੀ ਹੈ। ਇਸ […]

ਆਸਟ੍ਰੇਲੀਆ ਹਵਾਈ ਅੱਡਿਆਂ ‘ਤੇ ਕਾਗਜ਼ੀ ਫਾਰਮਾਂ ਦੀ ਥਾਂ ਡਿਜ਼ੀਟਲ ਯਾਤਰਾ ਪ੍ਰਣਾਲੀ ਹੋਵੇਗੀ ਲਾਗੂ

-ਨਵੀਂ ਪ੍ਰਣਾਲੀ ਤਹਿਤ ਯਾਤਰੀ ਆਪਣੇ ਵੇਰਵੇ ਆਨਲਾਈਨ ਹੀ ਕਰ ਸਕਣਗੇ ਜਮ੍ਹਾਂ ਸਿਡਨੀ, 14 ਜੁਲਾਈ (ਪੰਜਾਬ ਮੇਲ)- ਆਸਟ੍ਰੇਲੀਆ ਸਰਕਾਰ ਨੇ ਕੌਮਾਂਤਰੀ ਯਾਤਰੀਆਂ ਲਈ ਹਵਾਈ ਅੱਡਿਆਂ ਉੱਤੇ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸ ਤਹਿਤ ਅਗਲੇ 18 ਮਹੀਨਿਆਂ ਦੌਰਾਨ ਦੇਸ਼ ਦੇ ਸਾਰੇ ਕੌਮਾਂਤਰੀ ਹਵਾਈ ਅੱਡਿਆਂ ‘ਤੇ ਕਾਗਜ਼ੀ ਯਾਤਰੀ ਘੋਸ਼ਣਾ ਫਾਰਮਾਂ ਦੀ ਥਾਂ ਡਿਜ਼ੀਟਲ ਯਾਤਰਾ ਘੋਸ਼ਣਾ ਪ੍ਰਣਾਲੀ ਲਾਗੂ […]

ਪੰਜਾਬ ਕਾਂਗਰਸ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਹੋਈ ਸਰਗਰਮ

-ਪੰਜਾਬ ਕਾਂਗਰਸ ‘ਤੇ ਫ਼ੈਸਲੇ ਤੋਂ ਪਹਿਲਾਂ 3 ਮੈਂਬਰੀ ਟੀਮ ਲਵੇਗੀ ਫੀਡਬੈਕ ਚੰਡੀਗੜ੍ਹ, 14 ਜੁਲਾਈ (ਪੰਜਾਬ ਮੇਲ)- ਪੰਜਾਬ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਵਧਦੀ ਧੜੇਬਾਜ਼ੀ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਸਰਗਰਮ ਹੋ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਸੂਬੇ ਦੇ 5 ਦਿਨਾਂ ਦੌਰੇ ਤੋਂ ਬਾਅਦ ਤਿਆਰ ਕੀਤੀ ਗਈ ਆਪਣੀ […]

ਚਿਰਾਗ ਵੀਰ ਸਿੰਘ ਸਰਾਓ ਯੂ.ਐੱਸ. ਏਅਰਫੋਰਸ ਅਕੈਡਮੀ ‘ਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ ਬਣਿਆ

-ਧਾਰਮਿਕ ਚਿੰਨ੍ਹਾਂ ਸਮੇਤ ਸੇਵਾ ਨਿਭਾਉਣ ਦੀ ਮਿਲੀ ਇਜਾਜ਼ਤ ਵਾਸ਼ਿੰਗਟਨ, 14 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਇੱਕ ਬੇਹੱਦ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ‘ਯੂ.ਐੱਸ. ਏਅਰ ਫੋਰਸ ਅਕੈਡਮੀ’ (ਯੂ.ਐੱਸ. ਏ.ਐੱਫ.ਏ.) ਵਿਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣ ਗਏ ਹਨ। […]

ਆਸਟ੍ਰੇਲੀਆ ‘ਚ ਹੁਨਰਮੰਦ ਕਰਮਚਾਰੀਆਂ ਦਾ ਵੱਡਾ ਸੰਕਟ

– ਸਿਹਤ, ਸਿੱਖਿਆ ਤੇ ਉਸਾਰੀ ਖੇਤਰਾਂ ‘ਚ ਲੱਖਾਂ ਅਸਾਮੀਆਂ ਖ਼ਾਲੀ – ਸਕਿੱਲਡ ਮਾਈਗ੍ਰੇਸ਼ਨ ਦੀ ਮੰਗ ਹੋਈ ਤੇਜ਼; ਨਰਸਾਂ, ਅਧਿਆਪਕਾਂ ਅਤੇ ਤਕਨੀਕੀ ਕਾਰੀਗਰਾਂ ਦੀ ਭਾਰੀ ਕਿੱਲਤ ਸਿਡਨੀ, 14 ਜੁਲਾਈ (ਪੰਜਾਬ ਮੇਲ)- ਆਸਟ੍ਰੇਲੀਆ ਇਸ ਵੇਲੇ ਸਿਹਤ, ਸਿੱਖਿਆ ਅਤੇ ਉਸਾਰੀ ਖੇਤਰ ਵਿਚ ਇਤਿਹਾਸਕ ਕਰਮਚਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰੀ ਸੰਸਥਾ ਜੌਬਸ ਐਂਡ ਸਕਿੱਲਸ ਆਸਟ੍ਰੇਲੀਆ ਅਨੁਸਾਰ ਦੇਸ਼ […]

ਹੋਰਮੁਜ਼ ‘ਚ ਤੇਲ ਟੈਂਕਰਾਂ ‘ਤੇ ਹਮਲੇ ‘ਚ ਇੱਕ ਭਾਰਤੀ ਮਲਾਹ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਦਾ ਸਖ਼ਤ ਰੁਖ਼

-ਨਵੀਂ ਦਿੱਲੀ ‘ਚ ਈਰਾਨ ਦੇ ਡਿਪਟੀ ਚੀਫ਼ ਆਫ਼ ਮਿਸ਼ਨ, ਮੁਹੰਮਦ ਜਾਵੇਦ ਹੁਸੈਨੀ ਨੂੰ ਤਲਬ ਕਰਕੇ ਵਿਰੋਧ ਦਰਜ ਕਰਾਇਆ ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਹੋਰਮੁਜ਼ ਸਟ੍ਰੇਟ ‘ਚ ਯੂ.ਏ.ਈ. ਦੇ ਦੋ ਤੇਲ ਟੈਂਕਰਾਂ ‘ਤੇ ਹਮਲੇ ‘ਚ ਇੱਕ ਭਾਰਤੀ ਮਲਾਹ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਸਖ਼ਤ ਰੁਖ਼ ਅਪਣਾਇਆ ਹੈ। ਕੇਂਦਰ ਸਰਕਾਰ ਨੇ ਨਵੀਂ ਦਿੱਲੀ ‘ਚ […]

ਬ੍ਰਿਟੇਨ ‘ਚ ‘ਰੋਚਡੇਲ ਚਾਈਲਡ ਸੈਕਸ ਐਬਿਊਜ਼ ਰਿੰਗ’ ਦੇ ਮੁੱਖ ਦੋਸ਼ੀ ਦੀ ਹਵਾਲਗੀ ਨੂੰ ਲੈ ਕੇ ਵਧਿਆ ਤਣਾਅ

– ਪਾਕਿਸਤਾਨ ਵੱਲੋਂ ਹਵਾਲਗੀ ਲੈਣ ਤੋਂ ਇਨਕਾਰ – ਪਾਕਿਸਤਾਨ ਨੂੰ ਯੂ.ਕੇ. ਵੀਜ਼ੇ ਨਾਲ ਸਬੰਧਤ ਕਈ ਪਾਬੰਦੀਆਂ ਦਾ ਕਰਨਾ ਪੈ ਸਕਦੈ ਸਾਹਮਣਾ! ਲੰਡਨ, 14 ਜੁਲਾਈ (ਪੰਜਾਬ ਮੇਲ)- ਬ੍ਰਿਟੇਨ ‘ਚ ਸਾਲ 2012 ਦੇ ਬਦਨਾਮ ‘ਰੋਚਡੇਲ ਚਾਈਲਡ ਸੈਕਸ ਐਬਿਊਜ਼ ਰਿੰਗ’ ਦੇ ਮੁੱਖ ਦੋਸ਼ੀ ਸ਼ਬੀਰ ਅਹਿਮਦ ਨੂੰ ਡਿਪੋਰਟ ਕਰਨ ਨੂੰ ਲੈ ਕੇ ਚਰਚਾ ਇਕ ਵਾਰ ਫ਼ਿਰ ਤੋਂ ਸ਼ੁਰੂ ਹੋ […]