ਪਾਵਰਕੌਮ ਦੇ ਜੇ.ਈ. ਨੂੰ ‘ਚਿੱਟੇ’ ਦੇ ਝੂਠੇ ਮਾਮਲੇ ‘ਚ ਫਸਾਉਣ ਦੀ ਸਾਜ਼ਿਸ਼ ‘ਚ ਡੀ.ਐੱਸ.ਪੀ. ਜਲਾਲਾਬਾਦ ਨਾਮਜ਼ਦ
-ਮਾਣਯੋਗ ਅਦਾਲਤ ਦੇ ਹੁਕਮਾਂ ‘ਤੇ ਮੰਡੀ ਅਰਨੀਵਾਲਾ ਪੁਲਿਸ ਵੱਲੋਂ ਡੀ.ਐੱਸ.ਪੀ. ਖ਼ਿਲਾਫ਼ ਮੁਕੱਦਮਾ ਦਰਜ ਫਾਜ਼ਿਲਕਾ, 16 ਜੁਲਾਈ (ਪੰਜਾਬ ਮੇਲ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਇੱਕ ਜੇ.ਈ. ਨੂੰ ਕਥਿਤ ਤੌਰ ‘ਤੇ ਚਿੱਟੇ (ਨਸ਼ੇ) ਦੇ ਝੂਠੇ ਮਾਮਲੇ ਵਿਚ ਫਸਾਉਣ ਸਬੰਧੀ ਚੱਲ ਰਹੀ ਜਾਂਚ ਦੌਰਾਨ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਇਸ ਸਾਜ਼ਿਸ਼ ਵਿਚ ਡੀ.ਐੱਸ.ਪੀ. ਸਬ-ਡਵੀਜ਼ਨ ਜਲਾਲਾਬਾਦ ਦਾ […]