ਵਰਲਡ ਕੱਪ 2026 ਦੌਰਾਨ ਸੁਰੱਖਿਆ ਅਲਰਟ: ਡਰੋਨ ਉਡਾਉਣ ਵਾਲਾ ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ
ਅਟਲਾਂਟਾ, 17 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਚੱਲ ਰਹੇ ਫੀਫਾ ਵਰਲਡ ਕੱਪ 2026 ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਐੱਫ.ਬੀ.ਆਈ. ਨੇ ਅਟਲਾਂਟਾ ਦੇ ਸੈਂਟੇਨਿਅਲ ਓਲੰਪਿਕ ਪਾਰਕ ਇਲਾਕੇ ਵਿਚ ਡਰੋਨ ਉਡਾਉਣ ਦੇ ਦੋਸ਼ ਹੇਠ ਮੈਕਸੀਕੋ ਦੇ ਇੱਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ […]