ਫੈਡਰਲ ਅਦਾਲਤ ਨੇ CDL ਸਬੰਧੀ ਅੰਤਿਮ ਹੁਕਮ ‘ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਵਾਸ਼ਿੰਗਟਨ ਡੀ.ਸੀ, 8 ਮਈ (ਪੰਜਾਬ ਮੇਲ)- 5 ਮਈ ਨੂੰ ਵਾਸ਼ਿੰਗਟਨ ਡੀ.ਸੀ. ਸਰਕਟ ਅਪੀਲੀ ਅਦਾਲਤ ਨੇ ਫੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ (ਐੱਫ.ਐੱਮ.ਸੀ.ਐੱਸ.ਏ.) ਦੇ ਵਿਵਾਦਿਤ “ਅੰਤਿਮ ਨਿਯਮ” ‘ਤੇ ਅਸਥਾਈ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਇਹ ਨਿਯਮ ਸਤੰਬਰ ਵਿੱਚ ਅਦਾਲਤ ਵੱਲੋਂ ਪੂਰੀ ਸੁਣਵਾਈ ਹੋਣ ਤੱਕ ਲਾਗੂ ਰਹੇਗਾ। ਐੱਫ.ਐੱਮ.ਸੀ.ਐੱਸ.ਏ. ਵੱਲੋਂ ਫਰਵਰੀ ਵਿੱਚ ਜਾਰੀ ਕੀਤੇ ਹੁਕਮ ਅਧੀਨ ਗੈਰ-ਨਾਗਰਿਕਾਂ ਲਈ […]