ਭਾਰਤ ਨੇ ਨੂਰ ਖਾਨ ਏਅਰਬੇਸ ’ਤੇ 80 ਡਰੋਨ ਦਾਗੇ ਸਨ: ਪਾਕਿਸਤਾਨ
ਇਸਲਾਮਾਬਾਦ, 28 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਹਾਕ ਡਾਰ ਨੇ ਇਕ ਵਾਰ ਮੁੜ ਮੰਨਿਆ ਕਿ ਭਾਰਤ ਨੇ ਅਪਰੇਸ਼ਨ ਸਿੰਧੂਰ ਦੌਰਾਨ ਉਨ੍ਹਾਂ ਦੇ ਨੂਰ ਖਾਨ ਏਅਰਬੇਸ ’ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ, ‘ ਭਾਰਤ ਨੇ 36 ਘੰਟਿਆਂ ਦੇ ਅੰਦਰ 80 ਡਰੋਨ ਦਾਗੇ ਸਨ। ਇਸ ਹਮਲੇ ਵਿਚ ਕਈ ਫੌਜੀ ਜਵਾਨ ਜ਼ਖਮੀ ਹੋਏ ਸਨ ਤੇ […]