2026 ‘ਚ ਭਾਰਤ-ਪਾਕਿ ਵਿਚਾਲੇ ਮੁੜ ਜੰਗ ਲੱਗਣ ਦੇ ਅਮਰੀਕੀ ਥਿੰਕ ਟੈਂਕ ਦੇ ਦਾਅਵੇ ਨੇ ਮਚਾਈ ਸਨਸਨੀ
ਵਾਸ਼ਿੰਗਟਨ, 31 ਦਸੰਬਰ (ਪੰਜਾਬ ਮੇਲ)- ਸਾਲ 2025 ‘ਚ ਭਿਆਨਕ ਫੌਜੀ ਟਕਰਾਅ ਤੋਂ ਬਾਅਦ ਆਖ਼ਿਰਕਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਕੁਝ ਹੱਦ ਤੱਕ ਸ਼ਾਂਤੀ ਹੈ। ਪਰ ਇਕ ਪ੍ਰਮੁੱਖ ਅਮਰੀਕੀ ਥਿੰਕ ਟੈਂਕ ‘ਦਿ ਕੌਂਸਲ ਆਨ ਫਾਰੇਨ ਰਿਲੇਸ਼ਨਜ਼’ (ਸੀ.ਐੱਫ.ਆਰ.) ਨੇ ਚਿਤਾਵਨੀ ਦਿੱਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸਾਲ 2026 ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁੜ ਜੰਗ ਛਿੜ […]