ਸੰਤੋਖ ਸਿੰਘ ਮੰਡੇਰ ਦਾ ਇੰਟਰਨੈਸ਼ਨਲ ਸਪੋਰਟਸ ਪ੍ਰੈੱਸ ਐਸੋਸੀਏਸ਼ਨ ਵਲੋਂ ਸਨਮਾਨ
ਜਨੇਵਾ, 11 ਜੂਨ (ਪੰਜਾਬ ਮੇਲ)- ਉਤਰੀ ਅਮਰੀਕਾ ਦਾ ਚਰਚਿਤ ਹਫਤਾਬਾਰੀ ਪੰਜਾਬੀ ਅਖਬਾਰ, ‘ਇੰਡੋ ਕਨੈਡੀਅਨ ਟਾਈਮਜ’, ‘ਵੀਕਲੀ ਦੇਸ ਪ੍ਰਦੇਸ’ ਸਰੀ-ਬੀ.ਸੀ., ਪੰਜਾਬ ਮੇਲ ਯੂ.ਐੱਸ.ਏ. ਸੈਕਰਾਮੈਂਟੋ (ਕੈਲੀਫੋਰਨੀਆ), ਮਹਿਰਮ ਨਾਭਾ-ਫੰਜਾਬ ਦੇ ਖੇਡ ਪੱਤਰਕਾਰ ਤੇ ਦੁਨੀਆਂ ਵਿਚ ਖੇਡਾਂ ਦੇ ਤਿਮਾਹੀ ਰੰਗਦਾਰ ਖੇਡ ਮੈਗਜ਼ੀਨ ‘ਖੇਡ ਸੰਸਾਰ’ ਦੇ ਖੇਡ ਫੋਟੋ ਪੱਤਰਕਾਰ ਤੇ ਸੰਪਾਦਕ, ਸੰਤੋਖ ਸਿੰਘ ਮੰਡੇਰ ਦਾ ਅੰਤਰਰਾਸ਼ਟਰੀ ਪ੍ਰੈੱਸ ਸਪੋਰਟਸ ਐਸੋਸੀਏਸ਼ਨ (ਏ.ਆਈ.ਪੀ.ਐੱਸ.) […]