2025 ਵਿੱਚ 3 ਲੱਖ ਤੋਂ ਵਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ
ਸੈਕਰਾਮੈਂਟੋ,ਕੈਲੀਫੋਰਨੀਆ, 2 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-2025 ਵਿੱਚ 3,17,000 ਤੋਂ ਵਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ। ਪਰਸੋਨਲ ਮੈਨਜਮੈਂਟ ਦਫਤਰ ਅਨੁਸਾਰ ਬਹੁਗਿਣਤੀ ਮੁਲਾਜਮਾਂ ਨੇ ਇੱਛੁਕ ਤੌਰ ‘ਤੇ ਸਮੇ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਜਾਂ ਨੌਕਰੀਆਂ ਛੱਡ ਕੇ ਚਲੇ ਗਏ। ਮੁਲਾਜਮਾਂ ਨੇ ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਸਰਕਾਰੀ ਖਰਚ ਘਟਾਉਣ ਤੇ ਅਕੁਸ਼ਲਤਾ ਦੇ ਨਾਂ ‘ਤੇ ਹਜਾਰਾਂ […]