ਹਿਮਾਚਲ ‘ਚ ਐਂਬੂਲੈਂਸ ਸੇਵਾਵਾਂ ਠੱਪ: 48 ਘੰਟਿਆਂ ਦੀ ਹੜਤਾਲ ‘ਤੇ ਕਰਮਚਾਰੀ
ਘੱਟੋ-ਘੱਟ ਉਜਰਤ ਅਤੇ ਕਿਰਤ ਕਾਨੂੰਨ ਲਾਗੂ ਕਰਨ ਦੀ ਮੰਗ; ਸੂਬਾ ਭਰ ‘ਚ ਪ੍ਰਦਰਸ਼ਨ ਜਾਰੀ ਸ਼ਿਮਲਾ, 26 ਦਸੰਬਰ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਵਿਚ ਸ਼ੁੱਕਰਵਾਰ ਨੂੰ ਐਂਬੂਲੈਂਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਕਿਉਂਕਿ 108 ਅਤੇ 102 ਐਂਬੂਲੈਂਸ ਯੂਨੀਅਨ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ‘ਸੈਂਟਰ ਆਫ […]