ਵੈਨਜ਼ੁਏਲਾ ਤੋਂ ਡਰੱਗ ਲੈ ਕੇ ਆ ਰਹੀ ਕਿਸ਼ਤੀ ਅਮਰੀਕੀ ਫੌਜ ਨੇ ਕੀਤੀ ਤਬਾਹ; 11 ਮੌਤਾਂ
* ਖਿੱਤੇ ਵਿਚ ਤਨਾਅ, ਅਸੀਂ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹਾਂ : ਮੈਡੂਰੋ ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਫੌਜ ਨੇ ਵੈਨਜ਼ੁਏਲਾ ਤੋਂ ਡਰੱਗ ਲੈ ਕੇ ਆ ਰਹੀ ਇੱਕ ਕਿਸ਼ਤੀ ਨੂੰ ਹਮਲਾ ਕਰਕੇ ਤਬਾਹ ਕਰ ਦਿੱਤਾ ਹੈ। ਇਹ ਕਾਰਵਾਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ‘ਤੇ ਕੀਤੀ ਗਈ ਹੈ। ਇਸ ਹਮਲੇ ਵਿਚ […]