ਅਮਰੀਕੀ ਏਜੰਸੀਆਂ ਵੱਲੋਂ ਸਭ ਤੋਂ ਵੱਡੀ 65 ਮਿਲੀਅਨ ਡਾਲਰ ਦੀ ਪਾਰਸਲ ਠੱਗੀ ਦਾ ਪਰਦਾਫਾਸ਼
ਨਿਊਯਾਰਕ, 2 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਸੈਂਕੜੇ ਗੁਜਰਾਤੀ-ਭਾਰਤੀਆਂ ਦਾ ਨਾਂ ਪਾਰਸਲ ਠੱਗੀ ਮਾਮਲੇ ਨਾਲ ਜੁੜਿਆ ਹੈ, ਜਿਸ ‘ਚ ਬਜ਼ੁਰਗਾਂ ਨਾਲ ਪੈਸੇ ਤੇ ਸੋਨਾ ਠੱਗਣਾ ਸ਼ਾਮਲ ਹੈ। ਇਸ ਮਾਮਲੇ ‘ਚ ਨਾਮਜ਼ਦ ਕਈ ਭਾਰਤੀ ਨੌਜਵਾਨ ਇਸ ਸਮੇਂ ਜੇਲ੍ਹਾਂ ਵਿਚ ਬੰਦ ਹਨ। ਹੁਣ ਅਮਰੀਕੀ ਏਜੰਸੀਆਂ ਨੇ ਦੇਸ਼ ਦੀ ਸਭ ਤੋਂ ਵੱਡੀ 65 ਮਿਲੀਅਨ ਡਾਲਰ (5,73,15,92,750 ਰੁਪਏ) […]