ਅਮਰੀਕੀ ਅਰਥਸ਼ਾਸਤਰੀਆਂ ਵੱਲੋਂ ਟਰੰਪ ਦੇ ਟੈਰਿਫ ਕਾਰਨ ਭਵਿੱਖ ‘ਚ ਮੰਦੀ ਆਉਣੀ ਦੀ ਚਿਤਾਵਨੀ
ਨਵੀਂ ਦਿੱਲੀ, 7 ਅਪ੍ਰੈਲ (ਪੰਜਾਬ ਮੇਲ)- ਗਲੋਬਲ ਬ੍ਰੋਕਰੇਜ ਅਤੇ ਅਰਥਸ਼ਾਸਤਰੀਆਂ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਐਲਾਨੇ ਰੈਸੀਪ੍ਰੋਕਲ ਟੈਰਿਫ ਦੇ ਅਸਰ ਨੂੰ ਧਿਆਨ ‘ਚ ਰੱਖਦੇ ਹੋਏ ਭਵਿੱਖ ‘ਚ ਅਮਰੀਕਾ ‘ਚ ਮੰਦੀ ਆਉਣ ਦੀ ਚਿਤਾਵਨੀ ਦਿੱਤੀ ਹੈ। ਜੇ.ਪੀ. ਮਾਰਗਨ ਚੇਜ਼ ਐਂਡ ਕੰਪਨੀ ਅਨੁਸਾਰ, ਅਸੀਂ ਟੈਰਿਫ ਦੇ ਬੋਝ ਤਹਿਤ ਅਸਲ ਜੀ.ਡੀ.ਪੀ. ਅੰਦਾਜ਼ੇ ‘ਚ ਕਟੌਤੀ ਦੀ ਉਮੀਦ ਕਰਦੇ ਹਨ […]