ਮਨੁੱਖੀ ਤਸਕਰੀ ਮਾਮਲੇ ‘ਚ ਬਰੈਂਪਟਨ ਦਾ ਭਾਰਤੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
ਬਰੈਂਪਟਨ, 11 ਮਈ (ਪੰਜਾਬ ਮੇਲ)- ਪੀਲ ਰੀਜਨਲ ਪੁਲਿਸ ਨੇ ਮਨੁੱਖੀ ਤਸਕਰੀ ਦੀ ਜਾਂਚ ਦੇ ਸਬੰਧ ਵਿਚ ਬਰੈਂਪਟਨ ਦੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਦੋਸ਼ ਆਇਦ ਕੀਤੇ ਹਨ। ਇਹ ਮਾਮਲਾ ਸੈਕਸ ਵਪਾਰ ਵਿਚ ਇੱਕ ਔਰਤ ਦੇ ਕਥਿਤ ਸ਼ੋਸ਼ਣ ਨਾਲ ਜੁੜਿਆ ਹੋਇਆ ਹੈ। ਬਰੈਂਪਟਨ ਦੇ ਰਹਿਣ ਵਾਲੇ ਕਬੀਰ ਜਾਂਗੜਾ (23) ਨੂੰ 24 […]