ਅਮਰੀਕੀ ਨਾਗਰਿਕ ਨੂੰ ICE ਵੱਲੋਂ ਤੀਜੀ ਵਾਰ ਗ੍ਰਿਫ਼ਤਾਰ ਕਰਨ ਦਾ ਦੋਸ਼
-DHS ਖ਼ਿਲਾਫ਼ ਮਾਮਲਾ ਗਰਮਾਇਆ ਵਾਸ਼ਿੰਗਟਨ, 13 ਮਈ (ਪੰਜਾਬ ਮੇਲ)- ਲੀਓ ਗਾਰਸੀਆ ਵੇਨੇਗਾਸ ਨਾਮਕ ਇੱਕ ਅਮਰੀਕੀ ਨਾਗਰਿਕ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਦੋਸ਼ ਲਗਾਇਆ ਹੈ ਕਿ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਉਸਨੂੰ ਪਿਛਲੇ ਸਾਲ ਦੋ ਵਾਰ ਗਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਤੀਜੀ ਵਾਰ ਵੀ ਹਿਰਾਸਤ ਵਿਚ ਲਿਆ ਗਿਆ। […]