ਸੈਕਰਾਮੈਂਟੋ ਏਅਰਪੋਰਟ ‘ਤੇ ਧਮਾਕਾਖੇਜ਼ ਸਮੱਗਰੀ ਲੈ ਕੇ ਜਾਣ ਦੇ ਦੋਸ਼ ਹੇਠ ਵਿਅਕਤੀ ਖ਼ਿਲਾਫ਼ ਕੇਸ ਦਰਜ
ਸੈਕਰਾਮੈਂਟੋ, 3 ਜੂਨ (ਪੰਜਾਬ ਮੇਲ)- ਅਮਰੀਕੀ ਫੈਡਰਲ ਅਧਿਕਾਰੀਆਂ ਨੇ ਸੈਕਰਾਮੈਂਟੋ ਦੇ 49 ਸਾਲਾ ਵਿਅਕਤੀ ਕਿਮਾਨੀ ਓਸਾਯਾਂਡੇ ਜੋਨਜ਼ ਖ਼ਿਲਾਫ਼ ਸੈਕਰਾਮੈਂਟੋ ਇੰਟਰਨੈਸ਼ਨਲ ਏਅਰਪੋਰਟ ਵਿਚ ਧਮਾਕਾਖੇਜ਼ ਸਮੱਗਰੀ ਲੈ ਕੇ ਜਾਣ ਦੇ ਦੋਸ਼ਾਂ ਹੇਠ ਫੌਜਦਾਰੀ ਮਾਮਲਾ ਦਰਜ ਕੀਤਾ ਹੈ। ਨਿਆਂ ਵਿਭਾਗ ਮੁਤਾਬਕ 30 ਮਈ ਦੀ ਰਾਤ ਕਰੀਬ 9 ਵਜੇ ਉਹ ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨਿਸਟ੍ਰੇਸ਼ਨ (ਟੀ.ਐੱਸ.ਏ.) ਦੇ ਸੁਰੱਖਿਆ ਚੈਕਪੋਇੰਟ ਤੋਂ ਲੰਘ […]