ਕੈਲੀਫੋਰਨੀਆ ਦੀ ਸਾਬਕਾ ਮੇਅਰ ਨੇ ਚੀਨ ਲਈ ਗੁਪਤ ਤੌਰ ‘ਤੇ ਕੰਮ ਕਰਨ ਦਾ ਦੋਸ਼ ਕਬੂਲਿਆ
ਆਰਕੇਡੀਆ, 1 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਆਰਕੇਡੀਆ ਦੀ ਸਾਬਕਾ ਮੇਅਰ ਆਈਲੀਨ ਵਾਂਗ ਨੇ ਫੈਡਰਲ ਅਦਾਲਤ ‘ਚ ਇਹ ਦੋਸ਼ ਕਬੂਲ ਕਰ ਲਿਆ ਕਿ ਉਸ ਨੇ ਚੀਨ ਸਰਕਾਰ ਦੇ ਇੱਕ ਗੈਰ-ਰਜਿਸਟਰਡ ਏਜੰਟ ਵਜੋਂ ਕੰਮ ਕੀਤਾ ਸੀ। 56 ਸਾਲਾ ਆਈਲੀਨ ਵਾਂਗ ‘ਤੇ ਦੋਸ਼ ਸੀ ਕਿ ਉਸ ਨੇ 2020 ਤੋਂ 2022 ਦੇ ਦਰਮਿਆਨ ਚੀਨੀ ਸਰਕਾਰ ਦੇ ਨਿਰਦੇਸ਼ਾਂ […]