ਟਰੰਪ ਪ੍ਰਸ਼ਾਸਨ ਦੇ ਨਵੇਂ ਗ੍ਰੀਨ ਕਾਰਡ ਨਿਯਮਾਂ ‘ਚ ਨਵੀਂ ਤਬਦੀਲੀ ਨਾਲ ਪ੍ਰਵਾਸੀਆਂ ‘ਚ ਚਿੰਤਾ
-ਇੰਟਰਵਿਊਆਂ ਦੌਰਾਨ ਪੁੱਛੇ ਜਾ ਰਹੇ ਨਵੇਂ ਸਵਾਲ ਵਾਸ਼ਿੰਗਟਨ, 30 ਮਈ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਵੱਲੋਂ ਗ੍ਰੀਨ ਕਾਰਡ ਪ੍ਰਕਿਰਿਆ ‘ਚ ਕੀਤੀ ਗਈ ਨਵੀਂ ਨੀਤੀ ਤਬਦੀਲੀ ਦੇ ਪ੍ਰਭਾਵ ਹੁਣ ਅਮਰੀਕਾ ਭਰ ਦੇ ਇਮੀਗ੍ਰੇਸ਼ਨ ਦਫ਼ਤਰਾਂ ਵਿਚ ਨਜ਼ਰ ਆਉਣ ਲੱਗੇ ਹਨ। ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਗ੍ਰੀਨ ਕਾਰਡ ਇੰਟਰਵਿਊਆਂ ਦੌਰਾਨ ਅਰਜ਼ੀਦਾਰਾਂ ਨੂੰ ਪਹਿਲਾਂ ਨਾਲੋਂ ਵੱਖਰੇ ਅਤੇ ਵਧੇਰੇ ਸਖ਼ਤ […]