ਕੇਂਦਰ ਵੱਲੋਂ ਹੁਸੈਨੀਵਾਲਾ ਸਮਾਗਮ ਰੱਦ
ਰਾਜਸਥਾਨ ਦੇ ਬੀਕਾਨੇਰ ਨਹਿਰ ਦੇ ਜਸ਼ਨ ਸਮਾਗਮਾਂ ਕਾਰਨ ਪੰਜਾਬ ਵਾਸੀਆਂ ਵਿਚ ਸੀ ਰੋਸ ਚੰਡੀਗੜ੍ਹ, 5 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਲੋਕਾਂ ਦੇ ਰੋਹ ਦੇ ਡਰੋਂ ਕੇਂਦਰ ਸਰਕਾਰ ਨੇ ਹੁਸੈਨੀਵਾਲਾ ਵਿਚ ਬੀਕਾਨੇਰ ਕੈਨਾਲ ਦੇ ਅੱਜ ਹੋਣ ਵਾਲੇ ਸ਼ਤਾਬਦੀ ਸਮਾਰੋਹ ਨੂੰ ਰੱਦ ਕਰ ਦਿੱਤਾ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਜੋ ਕਿ ਸਮਾਗਮਾਂ ਵਿਚ ਸ਼ਾਮਲ ਹੋਣ […]