ਇੰਗਲੈਂਡ ਦੇ ਕਾਰੋਬਾਰੀ ਪੀਟਰ ਵਿਰਦੀ ਦੇ ਜੱਦੀ ਘਰ ‘ਚ ਚੋਰੀ, ਬੇਸ਼ਕੀਮਤੀ ਵਿਰਾਸਤੀ ਸਾਮਾਨ ਲੈ ਗਏ ਚੋਰ
ਕਪੂਰਥਲਾ, 9 ਜੁਲਾਈ (ਪੰਜਾਬ ਮੇਲ)- ਕਪੂਰਥਲਾ ਦੇ ਸ਼ੇਖੂਪੁਰ ‘ਚ ਇੰਗਲੈਂਡ ਦੇ ਕਾਰੋਬਾਰੀ ਅਤੇ ਦਿ ਵਿਰਦੀ ਫਾਊਂਡੇਸ਼ਨ ਦੇ ਸੰਸਥਾਪਕ ਪੀਟਰ ਵਿਰਦੀ ਦੇ ਜੱਦੀ ਘਰ ‘ਚ ਚੋਰਾਂ ਨੇ ਹੱਥ ਸਾਫ ਕਰ ਦਿੱਤਾ ਹੈ। ਵਿਰਦੀ ਨੇ ਸਿੱਖ ਸੰਗਤ ਦੇ ਸਹਿਯੋਗ ਨਾਲ ਉਥੋਂ ਦੇ ਸਿੱਖ ਗੁਰਦੁਆਰਾ ਸਾਹਿਬ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਪਾਕਿਸਤਾਨ ਸਰਕਾਰ ਨੂੰ 500 ਮਿਲੀਅਨ […]