ਡੀ.ਐੱਚ.ਐੱਸ. ਵੱਲੋਂ ਵੋਟਰ ਨਾਗਰਿਕਤਾ ਦੀ ਜਾਂਚ ਅਤੇ ਮੇਲ-ਇਨ ਬੈਲਟ ਨਿਗਰਾਨੀ ਯੋਜਨਾ ਨੂੰ ਮਨਜ਼ੂਰੀ
ਵਾਸ਼ਿੰਗਟਨ, ਡੀ.ਸੀ., 10 ਜੂਨ (ਪੰਜਾਬ ਮੇਲ)- ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀ.ਐੱਚ.ਐੱਸ.) ਨੇ ਇੱਕ ਨਵੀਂ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਤਹਿਤ ਰਾਜਾਂ ਨੂੰ ਵੋਟਰਾਂ ਦੀ ਨਾਗਰਿਕਤਾ ਦੀ ਜਾਂਚ ਲਈ ਫੈਡਰਲ ਇਮੀਗ੍ਰੇਸ਼ਨ ਡਾਟਾਬੇਸ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੇਲ-ਇਨ ਅਤੇ ਐਬਸੈਂਟੀ ਬੈਲਟਾਂ ਦੀ ਆਵਾਜਾਈ ‘ਤੇ ਵੀ ਨਿਗਰਾਨੀ ਰੱਖੀ […]