ਮੈਡੀਕੇਡ ਲਾਭਪਾਤਰੀਆਂ ਦੀ ਯੋਗਤਾ ਦੀ ਹੁਣ ਹਰ 6 ਮਹੀਨੇ ਬਾਅਦ ਹੋਵੇਗੀ ਜਾਂਚ

ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਮੈਡੀਕੇਡ ਸਿਹਤ ਬੀਮਾ ਪ੍ਰੋਗਰਾਮ ਤਹਿਤ ਕਵਰੇਜ ਲੈ ਰਹੇ ਲੱਖਾਂ ਲੋਕਾਂ ਲਈ ਇੱਕ ਵੱਡਾ ਬਦਲਾਅ ਆਉਣ ਵਾਲਾ ਹੈ। ਨਵੇਂ ਫੈਡਰਲ ਕਾਨੂੰਨ ਅਨੁਸਾਰ 31 ਦਸੰਬਰ 2026 ਤੋਂ ਬਾਅਦ ਮੈਡੀਕੇਡ ਵਿਸਥਾਰ ਪ੍ਰੋਗਰਾਮ ਤਹਿਤ ਕਵਰੇਜ ਲੈ ਰਹੇ ਬਾਲਗਾਂ ਦੀ ਯੋਗਤਾ ਦੀ ਜਾਂਚ ਹੁਣ ਹਰ 12 ਮਹੀਨੇ ਦੀ ਬਜਾਏ ਹਰ 6 ਮਹੀਨੇ ਬਾਅਦ […]

ਸਿਰਫ਼ 25% ਲੋਕਾਂ ਹੀ ਮੰਨਦੇ ਨੇ ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼

-ਅਮਰੀਕਾ ਦੇ 250 ਸਾਲ ਪੂਰੇ ਹੋਣ ਤੋਂ ਪਹਿਲਾਂ ਹੋਇਆ ਨਵਾਂ ਸਰਵੇਖਣ ਵਾਸ਼ਿੰਗਟਨ ਡੀ.ਸੀ., 10 ਜੂਨ (ਪੰਜਾਬ ਮੇਲ)- ਅਮਰੀਕਾ ਦੇ 250ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਜਾਰੀ ਇੱਕ ਨਵੇਂ ਸਰਵੇਖਣ ਨੇ ਦੇਸ਼ ਦੇ ਲੋਕਾਂ ਦੀ ਸੋਚ ਵਿਚ ਆ ਰਹੇ ਵੱਡੇ ਬਦਲਾਅ ਨੂੰ ਉਜਾਗਰ ਕੀਤਾ ਹੈ। ਸਰਵੇ ਅਨੁਸਾਰ ਹੁਣ ਸਿਰਫ਼ ਹਰ ਚਾਰ ਵਿਚੋਂ ਇੱਕ ਅਮਰੀਕੀ ਹੀ ਇਹ ਮੰਨਦਾ […]

ਯੂਰਪ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਖ਼ਿਲਾਫ਼ ਸਖਤ ਰੁਖ

-ਨਵੇਂ ਬਾਰਡਰ ਨਿਯਮਾਂ ਨਾਲ ਹੋਵੇਗੀ ਬਾਇਓਮੈਟ੍ਰਿਕ ਸਕ੍ਰੀਨਿੰਗ ਅਤੇ ਤੇਜ਼ ਡਿਪੋਰਟੇਸ਼ਨ ਬਰੱਸਲਜ਼, 10 ਜੂਨ (ਪੰਜਾਬ ਮੇਲ)- ਯੂਰਪੀ ਸੰਘ (ਈ.ਯੂ.) ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਅਸਾਇਲਮ ਪ੍ਰਣਾਲੀ ਵਿਚ ਵਧ ਰਹੇ ਦਬਾਅ ਨੂੰ ਦੇਖਦਿਆਂ ਨਵੇਂ ਅਤੇ ਹੋਰ ਸਖ਼ਤ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ। 27 ਮੈਂਬਰ ਦੇਸ਼ਾਂ ਵਾਲੇ ਯੂਰਪੀ ਬਲਾਕ ਦੇ ਇਹ ਨਵੇਂ ਨਿਯਮ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ […]

ਅਮਰੀਕਾ ‘ਚ ਮੈਡੀਕੇਡ ਸਿਹਤ ਬੀਮਾ ਪ੍ਰੋਗਰਾਮ ਨਾਲ ਜੁੜੇ ਲੱਖਾਂ ਘੱਟ ਆਮਦਨ ਵਾਲੇ ਲੋਕਾਂ ਲਈ ਵੱਡਾ ਬਦਲਾਅ

– ਸਿਹਤ ਕਵਰੇਜ ਜਾਰੀ ਰੱਖਣ ਲਈ ਦੇਣਾ ਪਵੇਗਾ ਸਬੂਤ! – ਲੱਖਾਂ ਬਿਮਾਰ ਅਮਰੀਕੀਆਂ ਦੀ ਸਿਹਤ ਕਵਰੇਜ ਖਤਰੇ ‘ਚ ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਮੈਡੀਕੇਡ ਸਿਹਤ ਬੀਮਾ ਪ੍ਰੋਗਰਾਮ ਨਾਲ ਜੁੜੇ ਲੱਖਾਂ ਘੱਟ ਆਮਦਨ ਵਾਲੇ ਲੋਕਾਂ ਲਈ ਇੱਕ ਵੱਡਾ ਬਦਲਾਅ ਆਉਣ ਵਾਲਾ ਹੈ। ਫੈਡਰਲ ਸਰਕਾਰ ਦੇ ਨਵੇਂ ਨਿਯਮਾਂ ਤਹਿਤ ਜਨਵਰੀ 2027 ਤੋਂ ਕਈ ਰਾਜਾਂ ਵਿਚ […]

ਕੈਲੀਫੋਰਨੀਆ ‘ਚ ਪ੍ਰਵਾਸੀਆਂ ਲਈ ਮੈਡੀ-ਕੈਲ ਸਹੂਲਤਾਂ ‘ਤੇ ਕਟੌਤੀਆਂ ਦਾ ਖਤਰਾ

-ਸਮਾਜਿਕ ਸੰਸਥਾਵਾਂ ਵੱਲੋਂ ਚਿੰਤਾ ਜ਼ਾਹਿਰ ਸੈਕਰਾਮੈਂਟੋ, 10 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਸੋਧੇ ਹੋਏ 2026-27 ਬਜਟ ਵਿਚ ਮੈਡੀ-ਕੈਲ ਪ੍ਰੋਗਰਾਮ ਨਾਲ ਜੁੜੀਆਂ ਕੁਝ ਤਬਦੀਲੀਆਂ ਕਾਰਨ ਪ੍ਰਵਾਸੀ ਭਾਈਚਾਰੇ ਵਿਚ ਚਿੰਤਾ ਵਧ ਗਈ ਹੈ। ਸਮਾਜਿਕ ਸੰਸਥਾਵਾਂ ਅਤੇ ਇਮੀਗ੍ਰੈਂਟ ਅਧਿਕਾਰ ਗਰੁੱਪਾਂ ਦਾ ਕਹਿਣਾ ਹੈ ਕਿ ਨਵੇਂ ਪ੍ਰਸਤਾਵਾਂ ਨਾਲ ਘੱਟ ਆਮਦਨ ਵਾਲੇ ਪ੍ਰਵਾਸੀਆਂ ਲਈ ਸਿਹਤ ਸੇਵਾਵਾਂ […]

ਏਅਰਪੋਰਟ ਕਰਮਚਾਰੀਆਂ ਵੱਲੋਂ ਯਾਤਰੀਆਂ ਦੇ ਬੈਗ ਟੈਗ ਬਦਲ ਕੇ ਨਸ਼ਿਆਂ ਦੀ ਤਸਕਰੀ!

-ਯਾਤਰੀਆਂ ਲਈ ਵੱਡੀ ਚੇਤਾਵਨੀ ਟੋਰਾਂਟੋ, 10 ਜੂਨ (ਪੰਜਾਬ ਮੇਲ)- ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਵਿਚੋਂ ਇੱਕ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨਾਲ ਜੁੜੇ ਇੱਕ ਹੈਰਾਨੀਜਨਕ ਮਾਮਲੇ ਨੇ ਅੰਤਰਰਾਸ਼ਟਰੀ ਯਾਤਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਰਿਪੋਰਟਾਂ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਘੱਟੋ-ਘੱਟ 17 ਯਾਤਰੀ ਅਜਿਹੀ ਸਾਜ਼ਿਸ਼ ਦਾ ਸ਼ਿਕਾਰ ਬਣੇ, ਜਿੱਥੇ ਏਅਰਪੋਰਟ ਦੇ ਕੁਝ ਭ੍ਰਿਸ਼ਟ ਕਰਮਚਾਰੀਆਂ […]

ਅਮਰੀਕਾ ‘ਚ ਰਿਹਾਇਸ਼ੀ ਇਲਾਕੇ ‘ਚ ਛਾਪੇਮਾਰੀ ਦੌਰਾਨ ਜਾਅਲੀ ਆਈ.ਡੀ. ਅਤੇ ਪਹਿਚਾਣ ਚੋਰੀ ਮਾਮਲੇ ‘ਚ 2 ਗ੍ਰਿਫ਼ਤਾਰ

ਵਾਸ਼ਿੰਗਟਨ ਡੀ.ਸੀ., 10 ਜੂਨ (ਪੰਜਾਬ ਮੇਲ)- ਅਮਰੀਕਾ ਦੇ ਇੱਕ ਉੱਚ-ਵਰਗ ਦੇ ਰਿਹਾਇਸ਼ੀ ਇਲਾਕੇ ਵਿਚ ਸਥਿਤ ਇੱਕ ਘਰ ‘ਤੇ ਚਾਰ ਦਿਨ ਤੱਕ ਚੱਲੀ ਪੁਲਿਸ ਤਲਾਸ਼ੀ ਤੋਂ ਬਾਅਦ 2 ਵਿਅਕਤੀਆਂ ਨੂੰ ਪਹਿਚਾਣ ਚੋਰੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਘਰ ਦੀ ਮਾਲਕਣ ਬ੍ਰਿਟਨੀ ਬੇਕਰ ਅਤੇ ਉਸ ਦੇ ਸਾਥੀ ਮਾਰੀਓ […]

ਅਮਰੀਕਾ ‘ਚ ਘਰ ਖਰੀਦਣਾ ਹੋਇਆ ਔਖਾ; 2027 ਤੱਕ ਮਹਿੰਗੇ ਰਹਿ ਸਕਦੇ ਹਨ ਮੋਰਟਗੇਜ ਰੇਟ

ਵਾਸ਼ਿੰਗਟਨ ਡੀ.ਸੀ., 10 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ ਦੀ ਉਮੀਦ ਫਿਲਹਾਲ ਧੁੰਦਲੀ ਨਜ਼ਰ ਆ ਰਹੀ ਹੈ। ਤਾਜ਼ਾ ਅਨੁਮਾਨਾਂ ਮੁਤਾਬਕ 30 ਸਾਲਾ ਫਿਕਸਡ ਮੋਰਟਗੇਜ ਰੇਟ ਇਸ ਸਮੇਂ 6.28 ਫ਼ੀਸਦੀ ਦੇ ਆਸ-ਪਾਸ ਹੈ ਅਤੇ ਸਰਕਾਰੀ ਹਾਊਸਿੰਗ ਫਾਇਨੈਂਸ ਸੰਸਥਾ Fannie Mae ਦਾ ਮੰਨਣਾ ਹੈ ਕਿ ਇਹ ਦਰ 2026 ‘ਚ […]

ਦੱਖਣੀ ਕੈਰੋਲੀਨਾ ‘ਚ ICE ਵੱਲੋਂ ਜਾਅਲੀ ਸੋਸ਼ਲ ਸਕਿਓਰਿਟੀ ਤੇ ਆਈ.ਡੀ. ਰੈਕੇਟ ਦਾ ਪਰਦਾਫਾਸ਼

– 48 ਕਰਮਚਾਰੀ ਹਿਰਾਸਤ ‘ਚ – 6 ਲੋਕਾਂ ‘ਤੇ ਜਾਅਲੀ ਦਸਤਾਵੇਜ਼ਾਂ ਦੇ ਦੋਸ਼ ਵਾਸ਼ਿੰਗਟਨ ਡੀ.ਸੀ., 10 ਜੂਨ (ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੇ ਸ਼ਹਿਰ ਅਬੇਵਿਲ ਵਿਚ ਇੱਕ ਮੈਟਲ ਕਾਸਟਿੰਗ ਕੰਪਨੀ ‘ਤੇ ਕੀਤੀ ਗਈ ਵੱਡੀ ਛਾਪੇਮਾਰੀ ਦੌਰਾਨ 48 ਕਰਮਚਾਰੀਆਂ ਨੂੰ ਇਮੀਗ੍ਰੇਸ਼ਨ ਉਲੰਘਣਾਵਾਂ ਦੇ ਦੋਸ਼ਾਂ ਹੇਠ ਹਿਰਾਸਤ ਵਿਚ ਲਿਆ ਗਿਆ ਹੈ। ਇਸਦੇ ਨਾਲ ਹੀ ਕੰਪਨੀ ਦੇ ਦੋ ਸੀਨੀਅਰ […]

ਅਮਰੀਕੀ ਸੈਨੇਟ ਵੱਲੋਂ ਇਮੀਗ੍ਰੇਸ਼ਨ ਐਨਫੋਰਸਮੈਂਟ ਲਈ ਅਰਬਾਂ ਡਾਲਰ ਦੀ ਫੰਡਿੰਗ ਮਨਜ਼ੂਰ

ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕੀ ਸੈਨੇਟ ਨੇ ਇੱਕ ਮਹੱਤਵਪੂਰਨ ਬਿੱਲ ਪਾਸ ਕੀਤਾ ਹੈ, ਜਿਸ ਰਾਹੀਂ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀਆਂ ਨੂੰ ਵਾਧੂ ਫੰਡ ਮੁਹੱਈਆ ਕਰਵਾਏ ਜਾਣਗੇ। ਇਸ ਫੰਡਿੰਗ ਦਾ ਵੱਡਾ ਹਿੱਸਾ ਸਰਹੱਦੀ ਸੁਰੱਖਿਆ, ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਕਾਰਵਾਈ, ਡਿਟੈਨਸ਼ਨ ਸੈਂਟਰਾਂ ਦੀ ਸਮਰੱਥਾ ਵਧਾਉਣ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ ਵਰਤਿਆ ਜਾਵੇਗਾ। ਬਿੱਲ ਦੇ […]