ਕੈਪਟਨ ਅਮਰਿੰਦਰ ਦੀ ਘਰ ਵਾਪਸੀ ਦੀ ਚਰਚਾ ਵਿਚਾਲੇ ਸਿਆਸੀ ਵੁੱਕਤ ਵਧੀ
-ਕਾਂਗਰਸ ਹਾਈ ਕਮਾਨ ਪੰਜਾਬ ਲੀਡਰਸ਼ਿਪ ਦੀ ਨਬਜ਼ ਟੋਹਣ ਲੱਗੀ ਚੰਡੀਗੜ੍ਹ, 8 ਜੂਨ (ਪੰਜਾਬ ਮੇਲ)- ‘ਘਰ ਵਾਪਸੀ’ ਦੀ ਚਰਚਾ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਵੁੱਕਤ ਮੁੜ ਵਧ ਗਈ ਹੈ। ਕੈਪਟਨ ਨੇ ਜਿਉਂ ਹੀ ਕਾਂਗਰਸ ਹਾਈ ਕਮਾਨ ਦੇ ਸੋਹਲੇ ਗਾਏ, ਤਾਂ ਭਾਜਪਾ ਨੇ ਫ਼ੌਰੀ ਮੌਕਾ ਤਾੜ ਲਿਆ। ਕੈਪਟਨ ਹਾਲਾਂਕਿ ਪੰਜਾਬ ਦੇ ਧਰਾਤਲ ‘ਤੇ […]