ਚੀਨ ਵੱਲੋਂ 2 ਅਮਰੀਕੀ ਕੰਪਨੀਆਂ ‘ਤੇ ਪਾਬੰਦੀ
ਪੇਈਚਿੰਗ, 12 ਅਪ੍ਰੈਲ (ਪੰਜਾਬ ਮੇਲ)- ਚੀਨ ਨੇ ਅਮਰੀਕਾ ਦੀਆਂ ਦੋ ਕੰਪਨੀਆਂ ‘ਤੇ ਅੱਜ ਪਾਬੰਦੀ ਲਗਾ ਦਿੱਤੀ ਹੈ। ਕੰਪਨੀਆਂ ਦੇ ਤਾਇਵਾਨ ਨੂੰ ਹਥਿਆਰਾਂ ਦੀ ਵਿਕਰੀ ਦੀ ਹਮਾਇਤ ਕਰਨ ਦਾ ਦਾਅਵਾ ਕਰਦਿਆਂ ਇਹ ਪਾਬੰਦੀ ਲਾਈ ਗਈ ਹੈ। ਸਵੈਸ਼ਾਸਿਤ ਟਾਪੂ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਜੇਕਰ ਜ਼ਰੂਰੀ ਹੋਵੇ ਤਾਂ ਤਾਕਤ ਦੇ ਜ਼ੋਰ […]