ਲੋਕ ਸਭਾ ਚੋਣਾਂ: ਜਲਦ ਲੱਗੇਗਾ ‘ਕੋਡ ਆਫ ਕੰਡਕਟ’
– 3 ਤੋਂ 15 ਮਾਰਚ ਵਿਚਾਲੇ ਲਾਗੂ ਹੋ ਸਕਦੈ ਕੋਡ ਆਫ ਕੰਡਕਟ – ਚੋਣਾਂ ਦੀਆਂ ਤਾਰੀਖਾਂ ‘ਤੇ ਟਿਕੀਆਂ ਸਿਆਸੀ ਪਾਰਟੀਆਂ ਦੀਅ ਨਜ਼ਰਾਂ ਜਲੰਧਰ, 21 ਫਰਵਰੀ (ਪੰਜਾਬ ਮੇਲ)- ਲੋਕ ਸਭਾ ਦੀਆਂ ਆਉਂਦੀਆਂ ਆਮ ਚੋਣਾਂ ਸਬੰਧੀ ਕੇਂਦਰੀ ਚੋਣ ਕਮਿਸ਼ਨ ਵਲੋਂ 3 ਤੋਂ 15 ਮਾਰਚ ਵਿਚਾਲੇ ਕਦੇ ਵੀ ਕੋਡ ਆਫ ਕੰਡਕਟ ਲਾਗੂ ਕੀਤਾ ਜਾ ਸਕਦਾ ਹੈ। ਲੋਕ ਸਭਾ […]