ਸਪੇਨ ਪਹੁੰਚਣ ਦੀ ਕੋਸ਼ਿਸ਼ ‘ਚ ਇਸ ਸਾਲ 3 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਦੀ ਹੋਈ ਮੌਤ
– ਮ੍ਰਿਤਕਾਂ ‘ਚ 437 ਬੱਚੇ ਤੇ 192 ਔਰਤਾਂ ਸ਼ਾਮਲ ਮੈਡਰਿਡ, 30 ਦਸੰਬਰ (ਪੰਜਾਬ ਮੇਲ)- ਸਪੇਨੀ ਪ੍ਰਵਾਸੀ ਅਧਿਕਾਰ ਸਮੂਹ ਕੋਮਿਨੈਂਡੋ ਫਰੋਂਟੇਰਾਸ (ਜਿਸ ਨੂੰ ਵਾਕਿੰਗ ਬਾਰਡਰ ਵੀ ਕਿਹਾ ਜਾਂਦਾ ਹੈ) ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਦੇ ਅਨੁਸਾਰ ਇਸ ਸਾਲ ਸਪੇਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ‘ਚ 3,000 ਤੋਂ ਵੱਧ ਪ੍ਰਵਾਸੀਆਂ ਦੀ ਮੌਤ ਹੋ ਗਈ […]