ਵਿੱਤੀ ਸਾਲ 2024-25 ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਫੰਡਿੰਗ ਹੋਈ ਦੁੱਗਣੀ
– ਜੇ.ਜੇ.ਪੀ. ਦਾ ਗਰਾਫ਼ ਡਿੱਗਿਆ ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਵਿੱਤੀ ਸਾਲ 2024-25 ‘ਚ ਪ੍ਰਾਪਤ ਹੋਈ ਰਾਜਨੀਤਿਕ ਫੰਡਿੰਗ ਦੇ ਆਧਾਰ ‘ਤੇ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ 40 ਖੇਤਰੀ ਰਾਜਨੀਤਿਕ ਪਾਰਟੀਆਂ ਦੀ ਸੂਚੀ ਵਿਚ 15ਵੇਂ ਸਥਾਨ ‘ਤੇ ਹੈ, ਜਦੋਂ ਕਿ ਹਰਿਆਣਾ ਦੀ ਜਨਨਾਇਕ ਜਨਤਾ ਪਾਰਟੀ 26ਵੇਂ ਸਥਾਨ ‘ਤੇ ਰਹੀ ਹੈ। ਭਾਰਤ ਦੇ ਚੋਣ […]