ਵਿਦਿਆਰਥੀ ਵੀਜ਼ਾ ਸਮੇਤ ਹੋਰਨਾਂ ਵੀਜ਼ਿਆਂ ਉੱਤੇ ਨਵੇਂ ਨਿਯਮ ਲਾਗੂ
ਵਾਸ਼ਿੰਗਟਨ, 5 ਅਗਸਤ (ਪੰਜਾਬ ਮੇਲ)- ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ‘ਐੱਫ਼, ਜੇ ਅਤੇ ਆਈ’ ਸ਼੍ਰੇਣੀਆਂ ਅਧੀਨ ਅਮਰੀਕਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ, ਐਕਸਚੇਂਜ ਵਿਜ਼ਟਰਾਂ ਅਤੇ ਵਿਦੇਸ਼ੀ ਮੀਡੀਆ ਪ੍ਰਤੀਨਿਧੀਆਂ ਲਈ ਦਹਾਕਿਆਂ ਤੋਂ ਚੱਲ ਰਹੀ ”ਡਿਊਰੇਸ਼ਨ ਆਫ਼ ਸਟੇਟਸ” ਪ੍ਰਣਾਲੀ ਨੂੰ ਖ਼ਤਮ ਕਰਕੇ ਉਨ੍ਹਾਂ ਦੇ ਅਮਰੀਕਾ ਵਿਚ ਕਾਨੂੰਨੀ ਠਹਿਰਾਅ ਲਈ ਇੱਕ ਨਿਸ਼ਚਿਤ ਆਖ਼ਰੀ ਤਾਰੀਖ਼ ਤੈਅ ਕਰਨ ਵਾਲਾ ਅੰਤਿਮ ਨਿਯਮ […]