ਜਨਮ ਨਾਲ ਅਮਰੀਕੀ ਨਾਗਰਿਕਤਾ ’ਤੇ ਟਰੰਪ ਦਾ ਨਵਾਂ ਹਮਲਾ, ਦੋ ਨਵੇਂ ਐਗਜ਼ਿਕਿਊਟਿਵ ਆਰਡਰ ਜਾਰੀ
ਵਾਸ਼ਿੰਗਟਨ, 7 ਅਗਸਤ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ 6 ਅਗਸਤ 2026 ਨੂੰ ਜਨਮ ਨਾਲ ਮਿਲਣ ਵਾਲੀ ਅਮਰੀਕੀ ਨਾਗਰਿਕਤਾ ਦੇ ਦਾਇਰੇ ਨੂੰ ਸੀਮਤ ਕਰਨ ਲਈ ਦੋ ਨਵੇਂ ਐਗਜ਼ਿਕਿਊਟਿਵ ਆਰਡਰਾਂ ’ਤੇ ਦਸਤਖ਼ਤ ਕੀਤੇ ਹਨ। ਵ੍ਹਾਈਟ ਹਾਊਸ ਮੁਤਾਬਕ ਇੱਕ ਆਰਡਰ ਖ਼ਾਸ ਤੌਰ ’ਤੇ ਕਥਿਤ “ਬਰਥ ਟੂਰਿਜ਼ਮ” ਨੂੰ ਨਿਸ਼ਾਨਾ ਬਣਾਉਂਦਾ ਹੈ, ਜਦਕਿ ਦੂਜਾ ਇਹ ਸਪਸ਼ਟ ਕਰਨ ਦੀ ਕੋਸ਼ਿਸ਼ […]