ਸਿਡਨੀ ‘ਚ ਨਸ਼ਿਆਂ ਦੀ ਤਸਕਰੀ ਮਾਮਲੇ ‘ਚ ਪੰਜਾਬੀ ਸਮੇਤ 7 ਦੋਸ਼ੀ ਗ੍ਰਿਫ਼ਤਾਰ
ਸਿਡਨੀ, 5 ਜੂਨ (ਪੰਜਾਬ ਮੇਲ)-ਸਿਡਨੀ ਵਿਚ 42 ਸਾਲਾ ਗੁਰਵਿੰਦਰ ਸਿੰਘ ਤੇ ਸੱਤ ਹੋਰਾਂ ਨੂੰ 20 ਮਿਲੀਅਨ ਨਾਜਾਇਜ਼ ਸਿਗਰਟ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ ‘ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਪਿਛਲੇ ਦੋ ਸਾਲ ਤੋਂ ਇਸ ਸਬੰਧੀ ਛਾਣਬੀਣ ਕਰ ਰਹੀ ਸੀ, ਜਿਸ ਵਿਚ ਕੈਨੇਡਾ ਤੋਂ ਨਸ਼ੀਲੇ ਪਦਾਰਥ ਆਸਟ੍ਰੇਲੀਆ ਲਿਆਂਦੇ ਜਾ […]