ਟਰੰਪ ਤੇ ਮਸਕ ਵਿਚਕਾਰ ਤਿੱਖੀ ਬਹਿਸ
-ਟਰੰਪ ਨੇ ਕਿਹਾ; ਉਹ ਪਾਗਲ ਹੋ ਚੁੱਕੈ -ਵੱਖਰੀ ਪਾਰਟੀ ਬਣਾ ਸਕਦੇ ਨੇ ਐਲਨ ਮਸਕ! ਵਾਸ਼ਿੰਗਟਨ, 7 ਜੂਨ (ਪੰਜਾਬ ਮੇਲ)- ਐਲਨ ਮਸਕ, ਟਰੰਪ ਸਰਕਾਰ ਵਿਚ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ (ਡੋਜ਼) ਨੂੰ ਹੈੱਡ ਕਰ ਰਹੇ ਸਨ, ਉਨ੍ਹਾਂ ਨੇ 28 ਮਈ ਨੂੰ ਅਹੁਦਾ ਛੱਡ ਦਿੱਤਾ ਸੀ। ਅਮਰੀਕਾ ਵਿਚ ਡੋਨਾਲਡ ਟਰੰਪ ਦੀ ਸਰਕਾਰ ਤੋਂ ਹਟਦਿਆਂ ਹੀ ਐਲਨ ਮਸਕ ਖੁੱਲ੍ਹ […]