ਯੂ.ਕੇ. ਵਿਚ ਭਾਰਤੀ ਮੂਲ ਦੇ ਬਜ਼ੁਰਗ ਦੀ ਹੱਤਿਆ ਮਾਮਲੇ ‘ਚ 15 ਸਾਲਾ ਲੜਕੇ ਨੂੰ ਸੱਤ ਸਾਲ ਦੀ ਸਜ਼ਾ
ਲੰਡਨ, 6 ਜੂਨ (ਪੰਜਾਬ ਮੇਲ)- ਯੂ.ਕੇ. ਵਿਚ ਭਾਰਤੀ ਮੂਲ ਦੇ ਬਜ਼ੁਰਗ ਭੀਮ ਸੇਨ ਕੋਹਲੀ (80) ਦੀ ਮੌਤ ਮਾਮਲੇ ‘ਚ ਦੋਸ਼ੀ ਪਾਏ ਗਏ 15 ਸਾਲਾ ਲੜਕੇ ਨੂੰ ਵੀਰਵਾਰ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦੋਂਕਿ ਸਹਿ ਦੋਸ਼ੀ 13 ਸਾਲਾ ਲੜਕੀ ਜੇਲ੍ਹ ਦੀ ਸਜ਼ਾ ਤੋਂ ਬਚ ਗਈ। ਕੋਰਟ ਨੇ ਲੜਕੀ ‘ਤੇ ਸਖ਼ਤ ਸ਼ਰਤਾਂ ਲਾਉਂਦਿਆਂ […]