ਅਰਜਨਟੀਨਾ ‘ਚ ਜੰਗਲ ਦੀ ਅੱਗ ਨਾਲ ਨੈਸ਼ਨਲ ਪਾਰਕ ਦਾ 1,400 ਹੈਕਟੇਅਰ ਖੇਤਰ ਸੜ ਕੇ ਸੁਆਹ
ਬਿਊਨਸ ਆਇਰਸ, 28 ਦਸੰਬਰ (ਪੰਜਾਬ ਮੇਲ)- ਦੱਖਣੀ ਅਰਜਨਟੀਨਾ ਦੇ ਰੀਓ ਨੀਗਰੋ ਸੂਬੇ ‘ਚ ਸਥਿਤ ਨਾਹੁਏਲ ਹੁਆਪੀ ਨੈਸ਼ਨਲ ਪਾਰਕ ਦਾ ਕਰੀਬ 1450 ਹੈਕਟੇਅਰ ਖੇਤਰ ਜੰਗਲ ‘ਚ ਲੱਗੀ ਭਿਆਨਕ ਅੱਗ ਵਿਚ ਸੜ ਕੇ ਸੁਆਹ ਹੋ ਗਿਆ ਹੈ। ਪਾਰਕ ਪ੍ਰਸ਼ਾਸਨ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਅੱਗ ਬੁੱਧਵਾਰ ਨੂੰ ਪਾਰਕ ਦੇ ਦੱਖਣੀ ਹਿੱਸੇ ਵਿਚ ਲੱਗੀ ਅਤੇ […]