ਅਮਰੀਕਾ ਵੱਲੋਂ ਹੁਨਰਮੰਦ ਪੇਸ਼ੇਵਰ ਭਾਰਤੀਆਂ ਲਈ ਐੱਚ ਸ਼੍ਰੇਣੀ ਦਾ ਵੀਜ਼ਾ ਪ੍ਰਸਤਾਵਿਤ
-ਇਸ ਸ਼੍ਰੇਣੀ ‘ਚ ਇਸ ਸਾਲ ਲਗਭਗ 25 ਹਜ਼ਾਰ ਭਾਰਤੀਆਂ ਨੂੰ ਜਾਰੀ ਹੋਵੇਗਾ ਵੀਜ਼ਾ -ਹਰ 4 ਮਹੀਨੇ ਬਾਅਦ ਵੀਜ਼ਾ, 6 ਸਾਲ ਰਹਿ ਸਕਣਗੇ ਨਿਊਯਾਰਕ, 16 ਅਕਤੂਬਰ (ਪੰਜਾਬ ਮੇਲ)- ਭਾਰਤੀਆਂ ਲਈ ਅਮਰੀਕਾ ਵਿਚ ਵਸਣ ਦਾ ਇੱਕ ਨਵਾਂ ਰਾਹ ਖੁੱਲ੍ਹਣ ਵਾਲਾ ਹੈ। ਹੁਨਰਮੰਦ ਪੇਸ਼ੇਵਰ ਭਾਰਤੀਆਂ ਲਈ ਐੱਚ ਸ਼੍ਰੇਣੀ ਦਾ ਵੀਜ਼ਾ ਪ੍ਰਸਤਾਵਿਤ ਕੀਤਾ ਗਿਆ ਹੈ। ਇਸ ਸਾਲ ਇਸ ਸ਼੍ਰੇਣੀ […]