ਲੰਬੇ ਮਿਸ਼ਨ ਦੌਰਾਨ ਸੁਨੀਤਾ ਵਿਲੀਅਮਜ਼ ਤੇ ਸਾਥੀ ਦੇ ਸਰੀਰ ‘ਚ ਆਏ ਕਈ ਬਦਲਾਅ
-ਦੋਵਾਂ ਨੂੰ ਲੰਘਣਾ ਪਵੇਗਾ ਪੋਸਟ-ਮਿਸ਼ਨ ਰੀਹੈਬਲੀਟੇਸ਼ਨ ਦੀ ਪ੍ਰਕਿਰਿਆ ‘ਚੋਂ ਵਾਸ਼ਿੰਗਟਨ, 19 ਮਾਰਚ (ਪੰਜਾਬ ਮੇਲ)- ਪੁਲਾੜ ‘ਚ 9 ਮਹੀਨੇ ਬਿਤਾਉਣ ਤੋਂ ਬਾਅਦ NASA ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਸਦੇ ਸਾਥੀ ਬੁਚ ਵਿਲਮੋਰ ਆਖਰਕਾਰ ਧਰਤੀ ‘ਤੇ ਵਾਪਸ ਆ ਗਏ ਹਨ। ਇਸ ਲੰਬੇ ਮਿਸ਼ਨ ਦੌਰਾਨ ਉਨ੍ਹਾਂ ਦੇ ਸਰੀਰ ਵਿਚ ਕਈ ਬਦਲਾਅ ਹੋਏ ਹਨ, ਜੋ ਕਿਸੇ ਵੀ […]