ਧੋਖਾਧੜੀ ਮਾਮਲੇ ‘ਚ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾਵਾਂ ਸਮੇਤ 9 ਖਿਲਾਫ ਸ਼ਿਕਾਇਤਾਂ ਦਰਜ
ਜੀਂਦ, 22 ਮਾਰਚ (ਪੰਜਾਬ ਮੇਲ)- ਜੀਂਦ ਸਮੇਤ ਹਰਿਆਣਾ ਦੇ ਕਈ ਜ਼ਿਲਿਆਂ ‘ਚ ਸੁਸਾਇਟੀ ਬਣਾ ਕੇ ਅਤੇ ਉਸ ‘ਚ ਨਿਵੇਸ਼ ਕਰਵਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਧੋਖਾਦੇਹੀ ਦੀ ਰਕਮ ਬਹੁਤ ਵੱਡੀ ਹੈ ਪਰ ਹੁਣ ਤੱਕ ਕੁਝ ਕੁ ਲੋਕਾਂ ਵੱਲੋਂ ਹੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਬਾਲੀਵੁੱਡ ਦੇ ਅਦਾਕਾਰ ਸ਼੍ਰੇਅਸ […]