ਕੈਨੇਡੀਅਨਜ਼ ਨੂੰ ਭਾਰਤ ਜਾਣ ਲੱਗਿਆਂ ਦੇਣੀ ਪਵੇਗੀ ਯਾਤਰਾ ਸਬੰਧੀ ਜਾਣਕਾਰੀ!
ਭਾਰਤ ਵੱਲੋਂ ਵਿਦੇਸ਼ੀ ਯਾਤਰੀਆਂ ਲਈ ਈ-ਅਰਾਈਵਲ ਕਾਰਡ ਕੀਤਾ ਸ਼ੁਰੂ ਵਿਨੀਪੈਗ, 22 ਅਕਤੂਬਰ (ਪੰਜਾਬ ਮੇਲ)- ਟੋਰਾਂਟੋ ਵਿਚ ਭਾਰਤੀ ਕੌਂਸਲੇਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਭਾਰਤ ਜਾਣ ਵਾਲੇ ਕੈਨੇਡੀਅਨਜ਼ ਹੁਣ ਭਾਰਤ ਯਾਤਰਾ ਤੋਂ 72 ਘੰਟੇ ਪਹਿਲਾਂ ਔਨਲਾਈਨ ਤਰੀਕੇ ਨਾਲ ਆਪਣੀ ਯਾਤਰਾ ਬਾਰੇ ਜਾਣਕਾਰੀ ਦੇ ਸਕਦੇ ਹਨ । ਇਕ ਅਕਤੂਬਰ ਤੋਂ ਭਾਰਤ ਨੇ ਵਿਦੇਸ਼ੀ ਯਾਤਰੀਆਂ ਲਈ ਈ-ਅਰਾਈਵਲ […]