ਪੰਜਾਬ ‘ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਜਗਰਾਓਂ, 31 ਅਕਤੂਬਰ (ਪੰਜਾਬ ਮੇਲ)- ਸ਼ਹਿਰ ਦੇ ਹਰੀ ਸਿੰਘ ਹਸਪਤਾਲ ਰੋਡ ‘ਤੇ ਦੁਪਹਿਰ ਲਗਭਗ 3 ਵਜੇ ਅਜਿਹੀ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ। ਪਿੰਡ ਗਿੱਦੜਵਿੰਡੀ ਦਾ 26 ਸਾਲਾ ਨੌਜਵਾਨ ਤੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਉਥੇ ਆਪਣੇ ਦੋ ਸਾਥੀਆਂ ਨਾਲ ਪਸ਼ੂਆਂ ਲਈ ਖਲ ਖਰੀਦਣ ਆਇਆ ਸੀ, ਜਦੋਂ ਅਚਾਨਕ ਉਸ ‘ਤੇ ਹਮਲਾ ਹੋ ਗਿਆ। ਜਾਣਕਾਰੀ ਮੁਤਾਬਕ ਪਿੰਡ ਰੂਮੀ […]