ਮਿਆਂਮਾਰ ‘ਚ ਜੁਮੇ ਦੀ ਨਮਾਜ਼ ਦੌਰਾਨ ਭੂਚਾਲ; 700 ਤੋਂ ਵੱਧ ਮੁਸਲਮਾਨਾਂ ਦੀ ਮੌਤ
ਮਾਂਡਲੇ, 31 ਮਾਰਚ (ਪੰਜਾਬ ਮੇਲ)- ਰਮਜ਼ਾਨ ਵਿਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਮਿਆਂਮਾਰ ਵਿਚ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿਚ 700 ਤੋਂ ਵੱਧ ਨਮਾਜ਼ੀਆਂ ਦੀ ਮੌਤ ਹੋ ਗਈ। ਮਿਆਂਮਾਰ ਦੇ ਇੱਕ ਮੁਸਲਿਮ ਸੰਗਠਨ ਨੇ ਇਹ ਦਾਅਵਾ ਕੀਤਾ ਹੈ। ਸਪਰਿੰਗ ਰੈਵੋਲਿਊਸ਼ਨ ਮਿਆਂਮਾਰ ਮੁਸਲਿਮ ਨੈੱਟਵਰਕ ਦੀ ਸਟੀਅਰਿੰਗ ਕਮੇਟੀ ਦੇ ਮੈਂਬਰ ਤੁਨ ਕੀ ਨੇ ਸੋਮਵਾਰ ਨੂੰ ਕਿਹਾ ਕਿ […]